ਬਲੱਡ ਵੈੱਡਿੰਗ

From Wikipedia, the free encyclopedia

Remove ads

ਬਲੱਡ ਵੈਡਿੰਗ (Spanish: Bodas de Sangre) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ 1932 ਵਿੱਚ ਲਿਖਿਆ ਦੁਖਾਂਤ ਨਾਟਕ ਹੈ। ਇਹ 1933 ਵਿੱਚ ਮੈਡਰਿਡ ਵਿੱਚ ਅਤੇ ਉਸੇ ਸਾਲ ਬਾਅਦ ਵਿੱਚ ਬੁਏਨੇਸ ਏਅਰਸ ਵਿੱਚ ਖੇਡਿਆ ਗਿਆ ਸੀ। ਟਿੱਪਣੀਕਾਰ ਅਕਸਰ ਇਸਨੂੰ ਹੁਕਮੀ ਦੀ ਹਵੇਲੀ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦੇ ਹਨ। ਲੋਰਕਾ ਨੇ ਇਸਨੂੰ "ਸਪੇਨ ਦੀ ਧਰਤੀ ਦੀ ਤਿੱਕੜੀ" ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ[1]

ਵਿਸ਼ੇਸ਼ ਤੱਥ ਬਲੱਡ ਵੈਡਿੰਗ, ਲੇਖਕ ...
Remove ads

ਪਾਤਰ

  • La Madre - ਮਾਂ
  • La Novia - ਵਿਆਹੁਤਾ ਕੁੜੀ
  • La Suegra - ਸੱਸ
  • Leonardo
  • La Mujer De Leonardo - ਲੀਓਨਾਰਡੋ ਦੀ ਪਤਨੀ
  • La Criada - ਨੌਕਰਾਣੀ
  • La Vecina - ਗੁਆਂਢਣ
  • Muchachas - ਕੁੜੀਆਂ
  • El Novio - ਮੁੰਡਾ
  • El Padre De La Novia - ਕੁੜੀ ਦਾ ਪਿਤਾ
  • La Luna - ਚੰਦ
  • La Muerte (como mendiga) - ਯਮ (ਮੰਗਤੇ ਦੇ ਭੇਸ ਵਿੱਚ)
  • Leñadores - ਲੱਕੜਹਾਰੇ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads