ਦਬਾਅ (ਭਾਸ਼ਾ ਵਿਗਿਆਨ)
From Wikipedia, the free encyclopedia
Remove ads
ਭਾਸ਼ਾ ਵਿਗਿਆਨ ਵਿੱਚ, ਦਬਾਅ ਜਾਂ ਬਲ (stress) ਉਸ ਤੁਲਨਾਤਮਕ ਭਾਰ ਨੂੰ ਕਹਿੰਦੇ ਹਨ ਜੋ ਕਿਸੇ ਸ਼ਬਦ ਦੇ ਉੱਚਾਰਨ ਸਮੇਂ ਕੁਝ ਖ਼ਾਸ ਹਿੱਜਿਆਂ ਉੱਤੇ ਅਤੇ ਵਾਕ ਉੱਚਾਰਨ ਵੇਲੇ ਕੁਝ ਖ਼ਾਸ ਸ਼ਬਦ/ਸ਼ਬਦਾਂ ਤੇ ਦਿੱਤਾ ਜਾਂਦਾ ਹੈ। ਬਲ ਦੀ ਸੂਚਨਾ ਆਮ ਤੌਰ ਉੱਤੇ ਬੋਲ ਦੀ ਬੁਲੰਦੀ ਅਤੇ ਸਵਰ ਦੀ ਲੰਬਾਈ, ਸਵਰ ਨੂੰ ਪੂਰਾ ਪ੍ਰਗਟਾਉਣ, ਅਤੇ ਪਿੱਚ ਵਿੱਚ ਤਬਦੀਲੀ ਤੋਂ ਮਿਲਦੀ ਹੈ। ਬਲ ਅਤੇ ਲਹਿਜ਼ਾ ਅਕਸਰ ਸਮਾਨਾਰਥੀ ਤੌਰ 'ਤੇ ਵਰਤ ਲਏ ਜਾਂਦੇ ਹਨ।
Remove ads
Wikiwand - on
Seamless Wikipedia browsing. On steroids.
Remove ads