ਬਸਤੀਵਾਦ

From Wikipedia, the free encyclopedia

Remove ads

ਬਸਤੀਵਾਦ ਇੱਕ ਰਾਜ ਦੁਆਰਾ ਕਿਸੇ ਹੋਰ ਰਾਜ ਦੀ ਆਰਥਿਕ ਤੇ ਸਮਾਜਿਕ ਲੁੱਟ ਹੈ| ਇਸ ਦਾ ਉਦੇਸ਼ ਸਿਰਫ ਆਪਣੇ ਸਾਮਰਾਜ ਦਾ ਵਿਸਤਾਰ ਹੁੰਦਾ ਹੈ| ਬਸਤੀਵਾਦ ਇੱਕ ਪੂੰਜੀ-ਕੇਂਦਰਿਤ ਮਹਾਂਨਗਰ ਤੋਂ ਬੇਗਾਨੇ ਲੋਕਾਂ ਦੀ ਬੇਗਾਨੀ ਧਰਤੀ ਉੱਤੇ ਸਥਾਪਿਤ ਕੀਤਾ ਸ਼ਾਸਨ ਹੈ। ਬਸਤੀਵਾਦੀ ਸ਼ਾਸਕ ਆਪਣਾ ਰਾਜ, ਬਿਹਤਰ ਆਰਥਿਕਤਾ, ਹਥਿਆਰਾਂ ਤੇ ਫੌਜ ਰਾਹੀਂ ਸਥਾਪਿਤ ਕਰਦਾ ਹੈ। ਬਸਤੀਵਾਦ ਦਾ ਆਰੰਭ ਪੱਛਮੀ ਸਭਿਅਤਾ ਨੇ ਕੀਤਾ ਹੈ ਤੇ ਇਸ ਦਾ ਮੁੱਢ ਵਾਸਕੋਡੀਗਾਮਾ ਦੇ ਭਾਰਤ ਆਉਣ ਨਾਲ ਬੱਝਾ। ਉਸ ਤੋਂ ਮਗਰੋਂ ਯੌਰਪੀ ਦੇਸ਼ ਆਪੋ-ਆਪਣੀਆਂ ਬਸਤੀਆਂ ਬਣਾਉਂਦੇ ਰਹੇ। ਯੌਰਪੀ ਦੇਸ਼ਾ ਨੇ ਅਫਰੀਕਾ, ਅਮਰੀਕਾ ਅਤੇ ਏਸ਼ੀਆ ਦੇ ਕਾਫੀ ਦੇਸ਼ ਆਪਣੇ ਰਾਜ ਵਿੱਚ ਸ਼ਾਮਿਲ ਕੀਤੇ। ਇਨ੍ਹਾਂ ਬਸਤੀਕਾਰੀ ਦੇਸ਼ਾਂ ਵਿਚੋਂ ਪ੍ਰਮੁੱਖ ਸਨ: ਪੁਰਤਗਾਲ, ਸਪੇਨ, ਹੌਲੈਂਡ, ਫਰਾਂਸ, ਜਰਮਨੀ, ਬੈਲਜੀਅਮ ਅਤੇ ਬਰਤਾਨੀਆ। ਇਨ੍ਹਾਂ ਸਾਰੇ ਬਸਤੀਕਾਰੀ ਦੇਸ਼ਾਂ ਦਾ ਸ਼ਾਸਨ ਕਰਨ ਦਾ ਢੰਗ ਇੱਕੋ ਜਿਹਾ ਨਹੀਂ ਸੀ।

Remove ads

ਬ੍ਰਿਟਿਸ਼ ਬਸਤੀਆਂ

  • ਏਡਨ
  • ਐਂਗਲੋ-ਮਿਸਰ ਸੁਡਾਨ
  • ਅਸਸੈਨਸਨ ਟਾਪੂ
  • ਆਸਟਰੇਲੀਆ
  • ਬਹਮਾਸ
  • ਬਸਤੋਲੈੰਡ
  • ਬੇਚੁਆਨਾਲੈੰਡ
  • ਬ੍ਰਿਟਿਸ਼ ਅੰਟਾਰਟਿਕ ਪ੍ਰਦੇਸ਼
  • ਬ੍ਰਿਟਿਸ਼ ਪੂਰਬੀ ਅਫਰੀਕਾ
  • ਬ੍ਰਿਟਿਸ਼ ਗੁਆਨਾ
  • ਬ੍ਰਿਟਿਸ਼ ਹੋਂਡੂਰਸ
  • ਬ੍ਰਿਟਿਸ਼ ਹੋੰਕੋੰਗ
  • ਬ੍ਰਿਟਿਸ਼ ਮਲਾਇਆ
  • ਬ੍ਰਿਟਿਸ਼ ਸੋਮਾਲੀਲੈੰਡ
  • ਬਰੂਨੀ
  • ਬਰਮਾ
  • ਕੈਨੈਡਾ
  • ਸੀਲੋਨ
  • ਸਾਇਪ੍ਰਸ (ਅਕ੍ਰੋਤੀਰੀ ਅਤੇ ਧੇਕੀਲਾ ਵੀ ਸ਼ਾਮਿਲ)
  • ਮਿਸਰ
  • ਫਾਲਕਲੈੰਡ
  • ਫਿਜ਼ੀ ਟਾਪੂ
  • ਗੈਮਬਿਆ
  • ਗਿਲਬਰਟ ਅਤੇ ਅਲਾਈਸ ਟਾਪੂ
  • ਗਿਬਰਲਟਾਰ
  • ਗੋਲਡ ਕੋਸਟ
  • ਭਾਰਤ (ਮੌਜੂਦਾ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਿਲ)
  • ਆਇਰਲੈੰਡ
  • ਜਮਾਇਕਾ
  • ਕੀਨੀਆ
  • ਮਾਲਟਾ
  • ਨਿਊਫਾਊਂਡਲੈੰਡ
  • ਨਿਊਜ਼ੀਲੈਂਡ
  • ਨਾਈਜੀਰੀਆ
  • ਉੱਤਰੀ ਬੋਰਨੋ
  • ਉੱਤਰੀ ਰਹੋਡੇਸਿਆ
  • ਓਮਨ
  • ਪਪੂਆ
  • ਸਾਰਾਵਾਕ
  • ਸੀਏਰਾ ਲਿਓਨ
  • ਦੱਖਣੀ ਰਹੋਡੇਸਿਆ
  • ਸੇਂਟ ਹੇਲੇਨਾ
  • ਸਵਾਜ਼ੀਲੈੰਡ
  • ਤ੍ਰਿਨੀਦਾਦ ਅਤੇ ਟੋਬੈਗੋ
  • ਉਗਾਂਡਾ
  • ਦੱਖਣੀ ਅਫਰੀਕਾ
Remove ads
Loading related searches...

Wikiwand - on

Seamless Wikipedia browsing. On steroids.

Remove ads