ਬਸ਼ਰ ਅਲ-ਅਸਦ

From Wikipedia, the free encyclopedia

ਬਸ਼ਰ ਅਲ-ਅਸਦ
Remove ads

ਬਸ਼ਰ ਹਾਫਿਜ਼ ਅਲ-ਅਸਦ (ਜਨਮ 11 ਸਤੰਬਰ 1965) ਸੀਰੀਆ ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ ਬਾਥ ਪਾਰਟੀ ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰਪਤੀ ਰਿਹਾ। ਉਹ ਦੋ ਵਾਰ ਹੋਈਆਂ ਸੀਰੀਆਈ ਰਾਸ਼ਟਰਪਤੀ ਚੋਣਾਂ, 2000 ਅਤੇ ਸੀਰੀਆਈ ਰਾਸ਼ਟਰਪਤੀ ਚੋਣਾਂ, 2007 ਵਿੱਚ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਹ ਇਕੱਲਾ ਹੀ ਦਾਵੇਦਾਰ ਸੀ। ਕਿਸੇ ਵੀ ਉਮੀਦਵਾਰ ਨੂੰ ਉਸਦੇ ਖਿਲਾਫ਼ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਸੀ[1][2]। 16 ਜੁਲਾਈ 2014 ਵਿੱਚ ਉਹ ਤੀਜੀ ਵਾਰ ਅਗਲੇ ਸੱਤ ਸਾਲਾਂ ਲਈ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਸਨੂੰ ਉਸਦੇ ਦੋ ਵਿਰੋਧੀ ਉਮੀਦਵਾਰਾਂ ਦੇ ਵਿਰੁੱਧ 88.7% ਵੋਟਾਂ ਮਿਲੀਆਂ[3]। ਸੀਰੀਆ ਵਿੱਚ ਇਹ ਪਹਿਲੀਆਂ ਚੋਣਾਂ ਸਨ ਜਿੱਥੇ ਇੱਕ ਤੋਂ ਜਿਆਦਾ ਲੋਕ ਚੋਣਾਂ ਲੜ ਰਹੇ ਸਨ।[4][5][6]

ਵਿਸ਼ੇਸ਼ ਤੱਥ ਬਸ਼ਰ ਹਾਫਿਜ਼ ਅਲ-ਅਸਦ, ਸੀਰੀਆ ਦਾ ਰਾਸ਼ਟਰਪਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads