ਬਾਇਨਰੀ

From Wikipedia, the free encyclopedia

Remove ads

ਬਾਇਨਰੀ ਮਤਲਬ ਹੈ ਦੋ ਟੁਕੜਿਆਂ ਜਾਂ ਦੋ ਹਿੱਸਿਆਂ ਦੀ ਧਾਰਨੀ ਆਈਟਮ। ਇਸ ਤੋਂ ਭਾਵ ਹੋ ਸਕਦਾ ਹੈ।

ਗਣਿਤ

  • ਬਾਇਨਰੀ ਨੰਬਰ ਸਿਸਟਮ, ਸਿਰਫ ਦੋ ਅੰਕ (0 ਅਤੇ 1) ਵਰਤ ਕੇ ਨੰਬਰ ਦੀ ਨੁਮਾਇੰਦਗੀ ਕਰਨਾ
  • ਬਾਇਨਰੀ ਰਿਲੇਸ਼ਨ, ਗਣਿਤ ਦੇ ਰਿਲੇਸ਼ਨ ਜਿਸ ਵਿੱਚ ਦੋ ਤੱਤ ਸ਼ਾਮਲ ਹੋਣ
  • ਬਾਇਨਰੀ ਫੰਕਸ਼ਨ, ਦੋ ਆਰਗੂਮੈਂਟ ਵਾਲਾ ਗਣਿਤ ਦਾ ਫੰਕਸ਼ਨ

ਕੰਪਿਊਟਿੰਗ

  • ਬਾਇਨਰੀ ਕੋਡ, ਪਾਠ ਅਤੇ ਡਾਟਾ ਦੀ ਡਿਜ਼ੀਟਲ ਨੁਮਾਇੰਦਗੀ
  • ਬਾਇਨਰੀ-ਕੋਡਿਡ ਦਸ਼ਮਲਵ, ਦਸ਼ਮਲਵ ਅੰਕਾਂ ਨੂੰ ਬਾਈਨਰੀ ਕ੍ਰਮ ਵਿੱਚ ਕੋਡ ਕਰਨ ਦਾ ਇੱਕ ਢੰਗ
  • ਬਾਇਨਰੀ ਫਾਇਲ, ਮਨੁੱਖੀ-ਪੜ੍ਹਨਯੋਗ ਪਾਠ ਨੂੰ ਛੱਡ ਕੇ ਹੋਰ ਕਿਸੇ ਚੀਜ਼ ਦੀ ਬਣੀ
  • ਬਾਇਨਰੀ ਚਿੱਤਰ, ਇੱਕ ਡਿਜ਼ੀਟਲ ਚਿੱਤਰ ਜਿਸ ਦੇ ਹਰ ਪਿਕਸਲ ਲਈ ਸਿਰਫ ਦੋ ਸੰਭਵ ਮੁੱਲ ਹੋਣ
  • ਬਾਇਨਰੀ ਅਗੇਤਰ, ਇੱਕ ਯੂਨਿਟ ਪ੍ਰਤੀਕ ਦੇ ਅੱਗੇ ਜੁੜਿਆ ਇੱਕ ਅਗੇਤਰ ਜੋ ਇਸੁਨ ਪਾਵਰ 2 ਨਾਲ ਗੁਣਾ ਕਰ ਦੇਵੇ
  • ਬਾਇਨਰੀ ਰੁੱਖ
Loading related searches...

Wikiwand - on

Seamless Wikipedia browsing. On steroids.

Remove ads