ਬਾਬਰੀ ਮਸਜਿਦ ਦੀ ਢਹਾਈ
ਭਾਰਤ ਵਿੱਚ ਹੋਏ ਧਾਰਮਿਕ ਦੰਗੇ From Wikipedia, the free encyclopedia
Remove ads
ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸ਼ਹਿਰ ਅਯੋਧਿਆ ਵਿੱਚ ਰਾਮਕੋਟ ਹਿੱਲ ਉੱਤੇ ਸਥਿਤ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਹਿਢੇਰੀ ਕਰ ਦਿੱਤੀ ਗਈ ਸੀ। 150,000 ਹਿੰਦੂ ਕਾਰਸੇਵਕਾਂ ਦੀ ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,[1] ਸੰਗਠਨਕਾਰੀਆਂ ਦੇ ਸੁਪ੍ਰੀਮ ਕੋਰਟ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।[2][2][3] ਇਸ ਦੇ ਨਤੀਜੇ ਵਜੋਂ ਹੋਏ ਫਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਾਏ ਸਨ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads