ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼

ਬਠਿੰਡਾ ਵਿੱਚ ਇੰਸਟੀਚਿਊਸ਼ਨ From Wikipedia, the free encyclopedia

Remove ads

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੀ ਸਥਾਪਨਾ 2005 ਵਿੱਚ ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਤਹਿਤ ਹੋਈ। ਇਹ ਵਿਦਿਅਕ ਅਦਾਰਾ 50 ਏਕੜ ਵਿੱਚ ਫੈਲਿਆ ਹੋਇਆ ਹੈ। ਸੰਸਥਾ ਵਿਖੇ ਵਰਕਸ਼ਾਪਜ਼ ਆਧੁਨਿਕ ਲੈਬਜ਼, ਲਾਇਬ੍ਰੇਰੀ, ਹੋਸਟਲ, ਜਮਾਤ ਕਮਰੇ ਖੁਬਸੂਰਤ ਹਰਾ-ਭਰਾ ਲਾਅਨ ਹਨ।

ਵਿਸ਼ੇਸ਼ ਤੱਥ ਕਿਸਮ, ਸਥਾਪਨਾ ...
Remove ads

ਕੋਰਸ

ਵਿਦਿਆਰਥੀ ਕਾਲਜ ਵਿੱਚ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਵਿਸ਼ਿਆਂ ਵਿੱਚ ਵਿਦਿਆ ਹਾਸਲ ਕਰ ਰਹੇ ਹਨ। ਕੈਂਪਸ ਵਿੱਚ ਵੱਖਰਾ ਕੰਪਿਊਟਰ ਬਲਾਕ ਹੈ ਜਿਸ ਵਿੱਚ ਬੀ.ਸੀ.ਏ., ਬੀ.ਐਸਸੀ. (ਆਈ.ਟੀ), ਐਮ.ਐਸਸੀ. (ਕੰਪਿ. ਸਾਇੰਸ), ਐਮ.ਐਸਸੀ. (ਆਈ.ਟੀ), ਪੀ.ਜੀ.ਡੀ.ਸੀ.ਏ, ਡੀ.ਸੀ.ਏ., ਬੀ.ਕਾਮ, ਬੀ.ਕਾਮ (ਪ੍ਰੋਫੈਸ਼ਨਲ), ਐਮ.ਕਾਮ,ਬੀ.ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿ. ਸਾਇੰਸ) ਨਾਲ ਬੀ.ਏ., ਬੀ.ਐਸਸੀ. (ਇਕਨਾਮਿਕਸ), ਐਮ.ਸੀ.ਏ., ਐਮ.ਏ. (ਹਿਸਟਰੀ, ਪੋਲੀਟੀਕਲ ਸਾਇੰਸ), ਐਮ. ਐਸ.ਸੀ. ਜੌਗਰਫ਼ੀ, ਬੀ. ਐਸਸੀ. (ਕੰਪਿਊਟਰ, ਸਟੇਸਟਿਕਸ ਅਤੇ ਮੈਥੇਮੇਟਿਕਸ) ਅਤੇ ਈ.ਟੀ.ਟੀ. ਕੋਰਸ ਹਨ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads