ਬਾਰਿਸ ਨਿਮਤਸੋਫ਼

From Wikipedia, the free encyclopedia

ਬਾਰਿਸ ਨਿਮਤਸੋਫ਼
Remove ads

ਬਾਰਿਸ ਯਿਫ਼ੀਮੋਵਿਚ ਨੇਮਤਸੋਵ (ਰੂਸੀ: Бори́с Ефи́мович Немцо́в ਰੂਸੀ ਉਚਾਰਨ: [bɐˈrʲis jɪˈfʲiməvʲɪtɕ nʲɪmˈt͡sof]; 9 ਅਕਤੂਬਰ 1959  27 ਫਰਵਰੀ 2015) ਰੂਸੀ ਵਿਗਿਆਨੀ, ਰਾਜਨੇਤਾ ਅਤੇ ਉਦਾਰਵਾਦੀ ਸਿਆਸਤਦਾਨ ਸੀ। ਉਸ ਦਾ 1990ਵਿਆਂ ਦੇ ਦੌਰਾਨ ਰਾਸ਼ਟਰਪਤੀ ਬਾਰਿਸ ਯੇਲਤਸਿਨ ਹੇਠ ਸਫਲ ਸਿਆਸੀ ਕੈਰੀਅਰ ਰਿਹਾ ਸੀ, ਅਤੇ 2000 ਦੇ ਬਾਅਦ ਉਹ ਵਲਾਦੀਮੀਰ ਪੂਤਿਨ ਦਾ ਧੜੱਲੇਦਾਰ ਆਲੋਚਕ ਬਣ ਗਿਆ ਸੀ। ਫਰਵਰੀ 2015 ਨੂੰ ਮਾਸਕੋ ਦੇ ਲਾਲ ਚੌਕ ਦੇ ਨੇੜੇ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।[2]

ਵਿਸ਼ੇਸ਼ ਤੱਥ ਬਾਰਿਸ ਨਿਮਤਸੋਫ਼, ਰੂਸ ਦਾ ਉੱਪ ਪਰਧਾਨ ਮੰਤਰੀ ...
Remove ads

ਹਵਾਲੇ

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads