ਬਿਜਲਚੁੰਬਕਤਾ

From Wikipedia, the free encyclopedia

Remove ads

ਬਿਜਲਈ ਚੁੰਬਕਤਾ ਜਾਂ ਬਿਜਲਈ ਚੁੰਬਕੀ ਬਲ ਕੁਦਰਤ ਦੇ ਚਾਰ ਮੂਲ ਮੇਲ-ਜੋਲਾਂ ਵਿੱਚੋਂ ਇੱਕ ਹੈ। ਬਾਕੀ ਤਿੰਨ ਤਕੜਾ ਮੇਲ-ਜੋਲ, ਮਾੜਾ ਮੇਲ-ਜੋਲ ਅਤੇ ਗੁਰੂਤਾ ਖਿੱਚ ਹਨ।[1] ਏਸ ਬਲ ਦਾ ਵੇਰਵਾ ਬਿਜਲਚੁੰਬਕੀ ਖੇਤਰਾਂ ਰਾਹੀਂ ਦਿੱਤਾ ਜਾਂਦਾ ਹੈ ਅਤੇ ਇਹਦੀਆਂ ਦੁਨੀਆ ਭਰ ਵਿੱਚ ਕਈ ਮਿਸਾਲਾਂ ਹਨ ਜਿਵੇਂ ਕਿ ਬਿਜਲੀ ਨਾਲ਼ ਚਾਰਜ ਹੋਏ ਕਿਣਕਿਆਂ ਵਿਚਲਾ ਮੇਲ-ਜੋਲ ਅਤੇ ਬਿਨਾਂ ਚਾਰਜ ਵਾਲ਼ੇ ਚੁੰਬਕੀ ਖੇਤਰਾਂ ਦਾ ਬਿਜਲਈ ਤਾਰਾਂ ਨਾਲ਼ ਮੇਲ-ਜੋਲ।

ਬਿਜਲਈ ਚੁੰਬਕਤਾ ਬਲ ਕਈ ਰੂਪਾਂ ਵਿੱਚ ਦੇਖਣ ਨੂੰ ਮਿਲਦਾ ਹੈ, ਜਿਵੇਂ ਬਿਜਲਈ ਆਵੇਸ਼ਿਤ ਕਣਾਂ ਦੇ ਵਿੱਚ ਬਲ, ਚੁੰਬਕੀ ਖੇਤਰ ਵਿੱਚ ਰੱਖੇ ਬਿਜਲਵਾਹੀ ਚਾਲਕ ਉੱਤੇ ਲੱਗਣ ਵਾਲਾ ਬਲ ਆਦਿ। ਬਿਜਲਈ ਚੁੰਬਕਤਾ ਬਲ ਨੂੰ ਅਕਸਰ ਦੋ ਪ੍ਰਕਾਰ ਦਾ ਦੱਸਿਆ ਜਾਂਦਾ ਹੈ -

  • ਬਿਜਲੀਸਥਿਤਕ ਬਲ (electrostatic force) - ਜੋ ਸਥਿਰ ਆਵੇਸ਼ਾਂ ਉੱਤੇ ਲੱਗਦਾ ਹੈ, ਅਤੇ
  • ਚੁੰਬਕੀ ਬਲ (magnetic force) - ਜੋ ਕੇਵਲ ਗਤੀਮਾਨ ਆਵੇਸ਼ਾਂ ਉੱਤੇ ਲੱਗਦਾ ਹੈ।
Remove ads

ਅਗਾਂਹ ਪੜ੍ਹੋ

ਵੈੱਬ ਸਰੋਤ

  • Nave, R. "Electricity and magnetism". HyperPhysics. Georgia State University. Retrieved 2013-11-12.

ਲੈਕਚਰ ਨੋਟ

ਕਿਤਾਬਾਂ

ਆਮ ਹਵਾਲੇ

Remove ads

ਬਾਹਰਲੇ ਜੋੜ

Loading content...
Loading related searches...

Wikiwand - on

Seamless Wikipedia browsing. On steroids.

Remove ads