ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ

From Wikipedia, the free encyclopedia

ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ
Remove ads

ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਹੈ, ਜਿਸਨੂੰ ਬਿਲ ਗੇਟਸ ਅਤੇ ਉਸਦੀ ਪਤਨੀ ਮੈਲਿੰਡਾ ਗੇਟਸ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸਨੂੰ 2000 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਹ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਮੰਨੀ ਜਾਂਦੀ ਹੈ। [1] ਇਸਦਾ ਟੀਚਾ ਦੁਨੀਆ ਵਿੱਚ ਸਹਿਤ ਸੇਵਾਵਾਂ ਬਹਿਤਰ ਕਰਨਾ ਅਤੇ ਅਤਿ-ਗਰੀਬੀ ਨੂੰ ਦੂਰ ਕਰਨਾ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹਾਈ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਨਵੇਂ ਮੌਕੇ ਪੈਦਾ ਕਰਨਾ ਹੈ। [2]

Thumb
ਮੁੱਖ ਦਫ਼ਤਰ
ਇਹ ਵੀਡੀਓ ਫ਼ਾਊਂਡੇਸ਼ਨ ਵੱਲੋਂ ਪਖਾਨਿਆਂ ਸਬੰਧੀ ਜਾਗਰੂਕਤਾ ਲਈ ਬਣਾਈ ਗਈ
Thumb
ਬਿਲ ਗੇਟਸ ਅਤੇ ਮੈਲਿੰਡਾ ਗੇਟਸ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads