ਅਲਜਬਰਾ

From Wikipedia, the free encyclopedia

Remove ads

ਬੀਜਗਣਿਤ ਜਾਂ ਅਲਜਬਰਾ (ਅਰਬੀ: "ਅਲ-ਜਬਰ", ਸ਼ਾਬਦਿਕ ਅਰਥ "ਟੁੱਟੇ ਹੋਏ ਭਾਗਾਂ ਦਾ ਦੁਬਾਰਾ ਇਕੱਠ"[1]) ਹਿਸਾਬ ਦੀ ਉਹ ਸ਼ਾਖਾ ਹੈ ਜਿਸ ਵਿੱਚ ਅੰਕਾਂ ਦੀ ਥਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਲਜਬਰਾ ਚਰ ਅਤੇ ਅਚਰ ਰਾਸ਼ੀਆਂ ਦੇ ਸਮੀਕਰਨ ਨੂੰ ਹੱਲ ਕਰਨ ਅਤੇ ਚਰ ਰਾਸ਼ੀਆਂ ਦੇ ਮਾਨ ਉੱਤੇ ਆਧਾਰਿਤ ਹੈ। ਅਲਜਬਰੇ ਦੇ ਵਿਕਾਸ ਦੇ ਫਲਸਰੂਪ ਕੋਆਰਡੀਨੇਟ ਜਮੈਟਰੀ ਅਤੇ ਕੈਲਕੂਲਸ ਦਾ ਵਿਕਾਸ ਹੋਇਆ ਜਿਸਦੇ ਨਾਲ ਹਿਸਾਬ ਦੀ ਉਪਯੋਗਿਤਾ ਬਹੁਤ ਵੱਧ ਗਈ। ਇਸ ਨਾਲ ਵਿਗਿਆਨ ਅਤੇ ਤਕਨੀਕੀ ਦੇ ਵਿਕਾਸ ਨੂੰ ਗਤੀ ਮਿਲੀ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads