ਬੀ. ਆਰ. ਅੰਬੇਦਕਰ (ਉੱਤਰ ਪ੍ਰਦੇਸ਼ ਸਿਆਸਤਦਾਨ)
From Wikipedia, the free encyclopedia
Remove ads
ਭੀਮ ਰਾਓ ਅੰਬੇਦਕਰ ਇੱਕ ਬਹੁਜਨ ਸਮਾਜ ਪਾਰਟੀ ਦਾ ਉੱਤਰੀ ਭਾਰਤੀ ਸਿਆਸਤਦਾਨ ਹੈ। ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 2007 ਵਿੱਚ ਲਖਨਾ ਸੀਟ ਲਈ ਚੁਣੇ ਗਏ ਸਨ। ਉਸ ਸਮੇਂ ਉਹਨਾਂ ਦੇ ਖਿਲਾਫ ਇੱਕ ਅਪਰਾਧਕ ਕੇਸ ਦਰਜ ਕੀਤਾ ਗਿਆ ਸੀ।[1]
ਉਸ ਦਾ ਨਾਂ ਉਸਦੇ ਪਿਤਾ ਦੁਆਰਾ ਮਹਾਨ ਦਲਿਤ ਨੇਤਾ ਭੀਮਰਾਓ ਰਾਮਜੀ ਅੰਬੇਦਕਰ ਦੇ ਨਾਂ 'ਤੇ ਰੱਖਿਆ ਗਿਆ ਸੀ, ਜੋ ਬੌਧ ਧਰਮ ਤੋਂ ਪ੍ਰੇਰਿਤ ਸੀ। [2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads