ਬੁਢੇਪਾ

From Wikipedia, the free encyclopedia

ਬੁਢੇਪਾ
Remove ads

ਬੁਢੇਪਾ ਜਾਂ ਬੁਢਾਪਾ ਜਾਂ ਬਿਰਧ ਅਵਸਥਾ ਜੀਵਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ ਜਿਸ ਉਮਰ ਵਿੱਚ ਮਨੁੱਖੀ ਜੀਵਨ ਦੇ ਔਸਤ ਕਾਲ ਦੇ ਨੇੜੇ ਜਾ ਉਸ ਤੋਂ ਘੱਟ ਹੋ ਜਾਦੀ ਹੈ। ਬਿਰਧ ਲੋਕਾਂ ਨੂੰ ਰੋਗ ਲੱਗਣ ਦੀ ਸੱਮਸਿਆ ਬਹੁਤ ਜਿਆਦਾ ਹੁੰਦੀ ਹੈ। ਉਹਨਾ ਦੀਆਂ ਮੁਸ਼ਕਲਾਂ ਵੀ ਅਲੱਗ ਹੁੰਦੀਆ ਹਨ। ਬੁਢੇਪਾ ਇੱਕ ਹੌਲੀ-ਹੌਲੀ ਆਉਣ ਵਾਲੀ ਹਾਲਤ ਹੈ ਜੋ ਕਿ ਇੱਕ ਸੁਭਾਵਿਕ ਜਾ ਕੁਦਰਤੀ ਘਟਨਾ ਹੈ। ਬੁਢੇਪੇ ਦਾ ਸ਼ਬਦੀ ਅਰਥ ਹੈ, ਬਜ਼ੁਰਗ ਹੋ ਜਾਣਾ, ਪੱਕ ਜਾਣਾ।

Thumb
Portrait of an Old Man Northern India
Remove ads

ਭਾਰਤ ਵਿੱਚ ਬਜੁਰਗਾਂ ਦੀ ਸਥਿਤੀ

ਪੁਰਾਣੇ ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ ਪਰਿਵਾਰ ਅਤੇ ਜਾਇਦਾਦ ਉੱਤੇ ਉਸ ਦਾ ਕੰਟਰੋਲ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜ਼ਤ ਪ੍ਰਾਪਤ ਸੀ ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।

ਬਜੁਰਗਾਂ ਨਾਲ ਸੱਮਸਿਆ ਦੇ ਕਾਰਨ

ਬਜੁਰਗਾਂ ਨਾਲ ਸੱਮਸਿਆ  ਇੱਕ ਦੋ ਕਰਨਾ ਕਰਕੇ ਨਹੀਂ ਹੁੰਦੀਆਂ ਇਸ ਦੇ ਕਈ ਕਾਰਨ  ਹਨ।

  • ਤਕਨੀਕੀ ਵਿਕਾਸ
  • ਜਾਤ ਪ੍ਰਥਾ ਦੇ ਮਹੱਤਵ ਦਾ ਘਟਣਾ
  • ਸਿੱਖੀਆ ਦਾ ਪ੍ਰਸਾਰ
  • ਨਿਰਭਰਤਾ
  • ਸਾਰੀ ਕਮਾਈ ਬੱਚੀਆ ਉੱਤੇ ਖ਼ਰਚ ਕਰ ਦੇਣੀ
  • ਸਿਹਤ ਸਬੰਧੀ ਸੱਮਸਿਆ
  • ਸਨਅਤੀਕਰਨ

ਹਵਾਲੇ

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads