ਬੁਰਗੋਸ ਵੱਡਾ ਗਿਰਜਾਘਰ

From Wikipedia, the free encyclopedia

ਬੁਰਗੋਸ ਵੱਡਾ ਗਿਰਜਾਘਰmap
Remove ads

ਬੁਰਗੋਸ ਗਿਰਜਾਘਰ (ਸਪੇਨੀ: Catedral de Santa María) ਬੁਰਗੋਸ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 8 ਅਪਰੈਲ 1885 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਇਹ ਵਰਜਨ ਮੈਰੀ ਨੂੰ ਸਮਰਪਿਤ ਹੈ ਅਤੇ ਇਹ ਆਪਣੇ ਵਿਸ਼ਾਲ ਆਕਾਰ ਅਤੇ ਵਿਲੱਖਣ ਨਿਰਮਾਣ ਕਲਾ ਲਈ ਮਸ਼ਹੂਰ ਹੈ। ਇਸਦੀ ਉਸਾਰੀ 1221 ਵਿੱਚ ਸ਼ੁਰੂ ਹੋਈ ਸੀ ਅਤੇ 9 ਸਾਲ ਬਾਅਦ ਇਸਦਾ ਗਿਰਜਾਘਰ ਵਜੋਂ ਉਪਯੋਗ ਹੋਣਾ ਸ਼ੁਰੂ ਹੋ ਗਿਆ ਸੀ ਪਰ ਇਸਦੀ ਉਸਾਰੀ ਦਾ ਕੰਮ ਸੰਪੂਰਨ ਰੂਪ ਵਿੱਚ 1567 ਵਿੱਚ ਖਤਮ ਹੋਇਆ। ਮੁੱਖ ਤੌਰ ਉੱਤੇ ਇਹ ਫਰਾਂਸੀਸੀ ਗੌਥਿਕ ਸਟਾਇਲ ਵਿੱਚ ਬਣਾਈ ਗਈ ਸੀ ਭਾਵੇਂ 15ਵੀਂ-16ਵੀਂ ਸਦੀ ਵਿੱਚ ਇਸ ਵਿੱਚ ਪੁਨਰ-ਜਾਗਰਨ ਸੰਬੰਧੀ ਕਿਰਤਾਂ ਵੀ ਸ਼ਾਮਿਲ ਕੀਤੀਆਂ ਗਈਆਂ।

ਵਿਸ਼ੇਸ਼ ਤੱਥ ਬੁਰਗੋਸ ਦੀ ਸੇਂਟ ਮੈਰੀ ਦਾ ਗਿਰਜਾਘਰ Catedral de Santa María de Burgos, ਧਰਮ ...

31 ਅਕਤੂਬਰ 1984 ਨੂੰ ਯੂਨੈਸਕੋ ਦੁਆਰਾ ਇਸਨੂੰ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।[2]

Remove ads

ਗੈਲਰੀ

Remove ads

ਹਵਾਲੇ

ਬਾਹਰੀ ਸਰੋਤ

Loading related searches...

Wikiwand - on

Seamless Wikipedia browsing. On steroids.

Remove ads