ਬੁਰਾਈ

From Wikipedia, the free encyclopedia

ਬੁਰਾਈ
Remove ads

ਬੁਰਾਈ, ਆਮ ਅਰਥਾਂ ਵਿਚ, ਚੰਗਿਆਈ ਦਾ ਉਲਟ ਹੈ ਜਾਂ ਉਹ ਅਵਸਥਾ ਜਿਥੇ ਚੰਗਿਆਈ ਦੀ ਗੈਰਹਾਜ਼ਰੀ ਹੋਵੇ। ਅਕਸਰ, ਬੁਰਾਈ ਘੋਰ ਅਨੈਤਿਕਤਾ ਦੀ ਲਖਾਇਕ ਹੈ।[1] ਕੁਝ ਧਾਰਮਿਕ ਪ੍ਰਸੰਗਾਂ ਵਿਚ, ਬੁਰਾਈ ਨੂੰ ਅਲੌਕਿਕ ਸ਼ਕਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਬੁਰਾਈ ਦੀਆਂ ਪਰਿਭਾਸ਼ਾਵਾਂ ਵੱਖੋ-ਵੱਖ ਹਨ, ਜਿਸ ਤਰ੍ਹਾਂ ਇਸਦੇ ਮਨੋਰਥਾਂ ਦਾ ਵਿਸ਼ਲੇਸ਼ਣ ਹੁੰਦਾ ਹੈ।[2] ਹਾਲਾਂਕਿ, ਜਿਹੜੇ ਤੱਤ ਆਮ ਤੌਰ 'ਤੇ ਬੁਰਾਈ ਨਾਲ ਸੰਬੰਧਿਤ ਹੁੰਦੇ ਹਨ, ਉਹਨਾਂ ਵਿੱਚ ਗੁੱਸੇ ਸਹਿਤ ਅਸੰਤੁਲਿਤ ਵਿਵਹਾਰ, ਬਦਲਾ, ਡਰ, ਨਫ਼ਰਤ, ਮਨੋਵਿਗਿਆਨਕ ਮਾਨਸਿਕ ਸਦਮਾ, ਜ਼ਰੂਰਤ, ਖ਼ੁਦਗਰਜ਼ੀ, ਅਗਿਆਨਤਾ, ਜਾਂ ਅਣਗਹਿਲੀ ਸ਼ਾਮਲ ਹਨ। [3]

Thumb
ਬੁਰਾਈ ਦੇ ਖ਼ਤਮ ਹੋਣ ਦੇ ਪੰਜ ਚਿੱਤਰਾਂ ਵਿੱਚੋਂ ਇੱਕ ਬੌਧ ਧਰਮ ਦੇ ਅੱਠ ਸਰਪ੍ਰਸਤਾਂ ਵਿਚੋਂ ਇਕ, ਸੇਡਾਨ ਕੇੇਂਤਟਸੁਬਾ ਨੂੰ ਦਰਸਾਉਂਦਾ ਹੈ, ਜੋ ਬੁਰਾਈ ਨੂੰ ਭਜਾ ਦਿੰਦਾ ਹੈ। 

 ਅਬਰਾਹਮਿਕ ਧਾਰਮਿਕ ਪਿਛੋਕੜ ਵਾਲੇ ਸੱਭਿਆਚਾਰਾਂ ਵਿੱਚ, ਆਮ ਤੌਰ 'ਤੇ ਬੁਰਾਈ ਨੂੰ ਚੰਗੇ ਦੇ ਉਲਟ ਬਾਇਨਰੀ ਵਿਰੋਧੀਦੇ ਤੌਰ 'ਤੇ ਸਮਝਿਆ ਜਾਂਦਾ ਹੈ (ਸ਼ਾਇਦ ਪਰਸ਼ੀਆ ਦੇ ਜ਼ੋਰਾਸ਼ਟਰੀਅਨ ਪ੍ਰਭਾਵ ਹੇਠ), [4] ਜਿਸ ਵਿੱਚ ਚੰਗਿਆਈ ਦੀ ਜਿੱਤ ਹੋਣੀ ਚਾਹੀਦੀ ਹੈ ਅਤੇ ਬੁਰਾਈ ਨੂੰ ਹਰਾਇਆ ਜਾਣਾ ਚਾਹੀਦਾ ਹੈ।[5]

ਬੋਧੀ ਰੂਹਾਨੀ ਪ੍ਰਭਾਵ ਵਾਲੇ ਸੱਭਿਆਚਾਰਾਂ ਵਿੱਚ, ਚੰਗੇ ਅਤੇ ਬੁਰੇ ਦੋਵਾਂ ਨੂੰ ਇੱਕ ਵਿਰੋਧਭਾਵੀ ਦਵੱਲਤਾ ਦੇ ਹਿੱਸੇ ਵਜੋਂ ਸਮਝਿਆ ਜਾਂਦਾ ਹੈ ਜਿਸ ਨੂੰ ਨਿਰਵਾਣ ਪ੍ਰਾਪਤ ਕਰਕੇ ਫਤਿਹ ਕੀਤਾ ਜਾਣਾ ਚਾਹੀਦਾ ਹੈ।

ਬੁਰਾਈ ਦੀ ਪ੍ਰਕਿਰਤੀ ਦਾ ਦਾਰਸ਼ਨਿਕ ਸਵਾਲ ਨੈਤਿਕਤਾ ਬਾਰੇ ਪੜਤਾਲ ਕਰਨ ਵੱਲ ਲੈ ਜਾਂਦਾ ਹੈ ਜਿਸ ਨੇ ਨੈਤਿਕ ਨਿਰਪੇਖਵਾਦ, ਅਨੈਤਿਕਵਾਦ, ਨੈਤਿਕ ਸਾਪੇਖਵਾਦ, ਨੈਤਿਕ ਬਹੁਲਵਾਦ ਅਤੇ ਨੈਤਿਕ ਸਰਬਵਿਆਪਕਵਾਦ ਵਰਗੇ ਵਿਵਹਾਰਾਂ ਨੂੰ ਨਿਰਦੇਸ਼ਿਤ ਕੀਤਾ ਹੈ। 

ਜਦਕਿ ਇਹ ਪਦ ਏਜੰਸੀ ਦੇ ਬਿਨਾਂ ਘਟਨਾਵਾਂ ਅਤੇ ਹਾਲਤਾਂ ਤੇ ਲਾਗੂ ਕੀਤਾ ਜਾਂਦਾ ਹੈ, ਇਸ ਲੇਖ ਵਿੱਚ ਦੁਸ਼ਟਤਾ ਦੇ ਰੂਪਾਂ ਨੂੰ ਮੁਖ਼ਾਤਿਬ ਹੁੰਦੀਆਂ ਬੁਰਾਈ ਕਰਨ ਵਾਲਾ ਜਾਂ ਕਰਨ ਵਾਲਿਆਂ ਨੂੰ ਮੰਨਿਆ ਗਿਆ ਹੈ।

Remove ads

ਨਿਰੁਕਤੀ

ਚੀਨੀ ਨੈਤਿਕ ਦਰਸ਼ਨ

ਯੂਰਪੀ ਦਰਸ਼ਨ

ਸਪੀਨੋਜ਼ਾ

ਬੈਨੇਡਿਕਟ ਸਪੀਨੋਜ਼ਾ ਅਨੁਸਾਰ 

ਨੀਤਸ਼ੇ

ਮਨੋਵਿਗਿਆਨ

ਕਾਰਲ ਜੁੰਗ

ਕਾਰਲ ਜੁੰਗ ਨੇ ਆਪਣੀ ਕਿਤਾਬ ਵਿੱਚ Answer to Job  ਅਤੇ ਹੋਰ ਕਿਤੇ ਬੁਰਾਈ ਨੂੰ ਰੱਬ ਦੇ ਹਨੇਰੇ ਪਾਸੇ ਦੇ ਤੌਰ 'ਤੇ  ਦਰਸਾਇਆ ਹੈ।[6] ਲੋਕ ਵਿਸ਼ਵਾਸ ਕਰਦੇ ਹਨ ਕਿ ਬੁਰਾਈ ਉਹਨਾਂ ਤੋਂ ਬਾਹਰੀ ਚੀਜ਼ ਹੈ, ਕਿਉਂਕਿ ਉਹ ਦੂਜਿਆਂ ਤੇ ਆਪਣੀ ਪਰਛਾਈ ਪਰੋਜੈਕਟ ਕਰਦੇ ਹਨ। ਜੁੰਗ ਨੇ ਯਿਸੂ ਦੀ ਕਹਾਣੀ ਦੀ ਆਪਣੀ ਪਰਛਾਈ ਦਾ ਸਾਹਮਣਾ ਕਰਦੇ ਰੱਬ ਵਜੋਂ ਵਿਆਖਿਆ ਕੀਤੀ ਹੈ। [7]

ਫ਼ਿਲਿਪ ਜ਼ਿੰਬਾਰਡੋ

ਧਰਮ

ਬਹਾਈ ਧਰਮ

ਪ੍ਰਾਚੀਨ ਮਿਸਰ ਦੇ ਧਰਮ

ਬੁੱਧ ਧਰਮ

Thumb
ਯਿਨ ਅਤੇ ਯਾਂਗ ਦੀ ਚੀਨੀ ਪਰੰਪਰਾ ਤੋਂ, ਭਿਆਨਕ ਸਜ਼ਾ ਦਾ ਦੇਵਤਾ (12 ਵੀਂ ਸਦੀ ਜਪਾਨ)

ਹਿੰਦੂ ਮੱਤ 

ਸਿੱਖ ਮੱਤ 

ਰੂਹਾਨੀ ਵਿਕਾਸ ਦੇ ਮੂਲ ਸਿਧਾਂਤ ਦੀ ਪਾਲਣਾ ਕਰਦੇ ਹੋਏ, ਮੁਕਤੀ ਦੇ ਮਾਰਗ ਤੇ ਕਿਸੇ ਦੀ ਸਥਿਤੀ ਦੇ ਅਨੁਸਾਰ ਬੁਰਾਈ ਦਾ ਸਿੱਖ ਵਿਚਾਰ ਬਦਲਦਾ ਰਹਿੰਦਾ ਹੈ। ਆਤਮਿਕ ਵਿਕਾਸ ਦੇ ਸ਼ੁਰੂਆਤੀ ਪੜਾਅ ਤੇ, ਚੰਗਾ ਅਤੇ ਬੁਰਾ ਸਾਫ ਤੌਰ 'ਤੇ ਵੱਖਵੱਖ ਲੱਗ ਸਕਦਾ ਹੈ। ਪਰ, ਇੱਕ ਵਾਰ ਜਦੋਂ ਕਿਸੇ ਦੀ ਆਤਮਾ ਉਸ ਬਿੰਦੂ ਤੱਕ ਵਿਕਸਤ ਹੋ ਜਾਂਦੀ ਹੈ, ਜਿੱਥੇ ਇਹ ਸਭ ਤੋਂ ਵੱਧ ਸਪਸ਼ਟਤਾ ਨਾਲ ਵੇਖਦੀ ਹੈ, ਬਦੀ ਦਾ ਵਿਚਾਰ ਖ਼ਤਮ ਹੋ ਜਾਂਦਾ ਹੈ ਅਤੇ ਸੱਚ ਪ੍ਰਗਟ ਹੁੰਦਾ ਹੈ। ਆਪਣੀਆਂ ਲਿਖਤਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਵਿਆਖਿਆ ਕੀਤੀ ਹੈ ਕਿ, ਕਿਉਂਕਿ ਪਰਮਾਤਮਾ ਸਾਰੀਆਂ ਚੀਜ਼ਾਂ ਦਾ ਸੋਮਾ ਹੈ, ਜਿਸ ਨੂੰ ਅਸੀਂ ਬਦੀ ਵਿਸ਼ਵਾਸ ਕਰਦੇ ਹਾਂ ਉਹਦਾ ਸਰੋਤ ਵੀ ਪਰਮਾਤਮਾ ਹੀ ਹੈ। ਅਤੇ ਕਿਉਂਕਿ ਪਰਮਾਤਮਾ ਆਖਿਰਕਾਰ ਨਿਰਪੇਖ ਚੰਗਿਆਈ ਦਾ ਸੋਮਾ ਹੈ, ਕੋਈ ਵੀ ਬੁਰਾਈ ਪਰਮਾਤਮਾ ਤੋਂ ਪੈਦਾ ਨਹੀਂ ਹੋ ਸਕਦੀ।[8]

ਇਸਲਾਮ

ਯਹੂਦੀ ਧਰਮ

ਈਸਾਈ ਮੱਤ 

ਜ਼ੋਰਾਸ਼ਟਰਵਾਦ 

Remove ads

ਵਿਸ਼ੇਸ਼ਤਾਵਾਂ

Thumb
ਅਡੋਲਫ਼ ਹਿਟਲਰ ਨੂੰ ਕਈ ਵਾਰ ਬੁਰਾਈ ਦੀ ਆਧੁਨਿਕ ਪਰਿਭਾਸ਼ਾ ਵਜੋਂ ਵਰਤਿਆ ਜਾਂਦਾ ਹੈ। [9] ਹਿਟਲਰ ਦੀਆਂ ਨੀਤੀਆਂ ਅਤੇ ਆਦੇਸ਼ਾਂ ਦੇ ਨਤੀਜੇ ਵਜੋਂ ਯੂਰਪ ਵਿੱਚ 5ਕਰੋੜ ਲੋਕਾਂ ਦੀ ਮੌਤ ਹੋਈ। .[10]

ਦਾਰਸ਼ਨਿਕ ਸਵਾਲ

ਸਰਬਵਿਆਪਕਤਾਵਾਦ

ਲਾਭਦਾਇਕਤਾ ਇੱਕ ਧਾਰਨਾ ਦੇ ਤੌਰ 'ਤੇ 

Thumb
ਬਹੁਤ ਸਾਰੇ ਲੋਕ ਚਿੰਗੇਜ਼ ਖਾਨ ਨੂੰ 'ਬੁਰਾਈ' ਮੰਨਦੇ ਹਨ। [11] ਉਹ 4 ਕਰੋੜ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਹੈ।

ਜ਼ਰੂਰੀ ਬੁਰਾਈ

Thumb
ਮਾਰਟਿਨ ਲੂਥਰ ਵਿਸ਼ਵਾਸ ਕੀਤਾ ਹੈ, ਜੋ ਕਿ ਕਦੇ ਕਦੇ ਮਾਮੂਲੀ ਬਦੀ ਦਾ ਇੱਕ ਸਕਾਰਾਤਮਕ ਪ੍ਰਭਾਵਹੋ  ਸਕਦਾ ਹੈ। 

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads