ਬੁੱਧਵਾਰ

From Wikipedia, the free encyclopedia

Remove ads

ਬੁੱਧਵਾਰ ਮੰਗਲਵਾਰ ਤੋਂ ਬਾਅਦ ਅਤੇ ਵੀਰਵਾਰ ਤੋਂ ਪਹਿਲਾ ਹਫ਼ਤੇ ਦਾ ਦਿਨ ਹੈ। ਇੰਟਰਨੈਸ਼ਨਲ ਸਟੈਂਡਰਡ ISO 8601 ਦੇ ਮੁਤਾਬਕ ਇਹ ਹਫ਼ਤੇ ਦਾ ਤੀਜਾ ਦਿਨ ਹੈ। ਜਿਹੜੇ ਦੇਸ਼ ਐਤਵਾਰ ਨੂੰ ਪਹਿਲੇ ਦਿਨ ਦੀ ਵਰਤੋਂ ਕਰਦੇ ਹਨ, ਉਹਨਾਂ ਅਨੁਸਾਰ ਇਸਨੂੰ ਹਫ਼ਤੇ ਦਾ ਚੌਥੇ ਦਿਨ ਮੰਨਿਆ ਜਾਂਦਾ ਹੈ। ਫ਼ਾਰਸੀ ਵਿੱਚ ਇਸਨੂੰ ਚਹਾਰਸ਼ੰਬਾ ਕਹਿੰਦੇ ਹਨ ਅਤੇ ਅੰਗਰੇਜ਼ੀ ਵਿੱਚ ਵੈੱਡਨਸਡੇ। ਅਰਬੀ ਅਤੇ ਫ਼ਾਰਸੀ ਦੇ ਹਿਸਾਬ ਨਾਲ ਇਹ ਇਹ ਹਫ਼ਤੇ ਦਾ ਪੰਜਵਾਂ ਦਿਨ ਹੁੰਦਾ ਹੈ।

ਸੱਭਿਆਚਾਰਕ ਵਰਤੋਂ

ਹਿੰਦੂ ਮਿਥਿਹਾਸ ਵਿੱਚ, ਬੁੱਧ (ਗ੍ਰਹਿ) ਦਾ ਦੇਵਤਾ, ਬੁੱਧਵਾਰ ਦੇ ਹਫਤੇ ਦਾ ਵਿਚਕਾਰਲਾ ਦਿਨ ਅਤੇ ਵਪਾਰੀਆਂ ਅਤੇ ਵਪਾਰ ਦਾ ਦੇਵਤਾ ਹੈ। ਥਾਈ ਸੌਰ ਕੈਲੰਡਰ ਦੇ ਅਨੁਸਾਰ, ਬੁੱਧਵਾਰ ਨਾਲ ਸੰਬੰਧਤ ਰੰਗ ਹਰਾ ਜਿਹਾ ਹੈ।[1]

ਬਾਹਰੀ ਕੜੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads