ਬੇਲਗਾਓ, ਜਿਸਨੂੰ ਦਫਤਰੀ ਤੌਰ ਤੇ ਬੇਲਗਾਵੀ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਰਾਜ ਕਰਨਾਟਕ ਦਾ ਇੱਕ ਸ਼ਹਿਰ ਹੈ। ਇਹ ਬੇਲਗਾਓ ਡਵੀਜ਼ਨ ਅਤੇ ਬੇਲਗਾਓ ਜ਼ਿਲ੍ਹੇ ਦਾ ਹੈਡਕੁਆਰਟਰ ਹੈ। ਇਸ ਜਿਲ੍ਹੇ ਦੀ ਹੱਦ ਮਹਾਂਰਾਸ਼ਟਰ ਅਤੇ ਗੋਆ ਨੂੰ ਲੱਗਦੀ ਹੈ। ਕਰਨਾਟਕ ਦੀ ਸਰਕਾਰ ਨੇ ਬੇਲਗਾਓ ਨੂੰ ਦੂਜੀ ਰਾਜਧਾਨੀ ਬਣਾਉਣ ਬਾਰੇ ਵਿਚਾਰ ਕੀਤਾ ਹੈ।
ਵਿਸ਼ੇਸ਼ ਤੱਥ ਬੇਲਗਾਓ ಬೆಳಗಾವಿ, Country ...
ਬੇਲਗਾਓ
ಬೆಳಗಾವಿ |
---|
|
ਬੇਲਾਗਾਵੀ |
 Rani Chenamma of Kittur |
ਉਪਨਾਮ: Kunda Nagari,Cradle of infantry ,Sugar Bowl of Karnataka |
Country | India |
---|
State | Karnataka |
---|
District | Belgaum district |
---|
Regions of Karnataka | Western ghats |
---|
|
• ਕਿਸਮ | District Administration |
---|
• ਬਾਡੀ | Belagavi Municipal Corporation |
---|
• Administrator | Shri. N. Jayaram[1] |
---|
• Mayor | Shri Kiran.Saaynaak |
---|
• Deputy Mayor | Sou. Meera Wajh |
---|
|
• Corporation City | 94 km2 (36 sq mi) |
---|
• ਰੈਂਕ | 4 |
---|
ਉੱਚਾਈ | 762 m (2,500 ft) |
---|
|
• Corporation City | 4,88,292 |
---|
• ਰੈਂਕ | 2 |
---|
• ਘਣਤਾ | 5,200/km2 (13,000/sq mi) |
---|
• ਮੈਟਰੋ | 4,88,292 |
---|
|
• Official | Kannada |
---|
ਸਮਾਂ ਖੇਤਰ | ਯੂਟੀਸੀ+5:30 ( ST) |
---|
PIN | 590001 |
---|
Telephone code | (+91) 831 |
---|
ਵਾਹਨ ਰਜਿਸਟ੍ਰੇਸ਼ਨ | KA-22 |
---|
ਵੈੱਬਸਾਈਟ | belgaumcity.gov.in |
---|
ਬੰਦ ਕਰੋ