ਬੈਨ ਐਫ਼ਲੇਕ
From Wikipedia, the free encyclopedia
Remove ads
ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ (ਜਨਮ 15 ਅਗਸਤ 1972),[1] ਜਾਂ ਬੈਨ ਐਫਲੈਕ ਇੱਕ ਅਮਰੀਕੀ ਅਦਾਕਾਰ, ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ। ਇਸਨੇ ਦੋ ਔਸਕਰ ਇਨਾਮ ਅਤੇ 3 ਗੋਲਡਨ ਗਲੋਬ ਇਨਾਮ ਜਿੱਤੇ ਹਨ।
Remove ads
ਮੁੱਢਲਾ ਜੀਵਨ
ਬੈਨਜਾਮਿਨ ਗੇਜ਼ਾ ਐਫ਼ਲੇਕ-ਬੋਲਟ[2] ਦਾ ਜਨਮ ਬਰਕਲੇ, ਕੈਲੀਫੋਰਨੀਆ ਵਿੱਚ 15 ਅਗਸਤ 1972 ਨੂੰ ਹੋਇਆ।[3] ਇਸ ਦਾ ਆਖ਼ਰੀ ਨਾਂ ਐਫ਼ਲੇਕ ਸਕਾਟਿਸ਼ ਮੂਲ ਦਾ ਹੈ। ਇਸ ਦੇ ਵੱਡੇ-ਵਡੇਰੇ ਅੰਗਰੇਜ਼, ਆਈਰਿਸ਼, ਜਰਮਨ ਅਤੇ ਸਵਿਸ ਮੂਲ ਦੇ ਸਨ।[4][5][6] ਇਸ ਦੇ ਮਾਪਿਆਂ ਨੇ ਇਸ ਦਾ ਨਾਂ ਗੇਜ਼ਾ ਇੱਕ ਹੰਗੇਰੀਅਨ ਦੋਸਤ ਦੇ ਕਰ ਕੇ ਰੱਖਿਆ ਜੋ ਯਹੂਦੀ ਘੱਲੂਘਾਰਾ ਸਮੇਂ ਬੱਚ ਗਿਆ ਸੀ।[2]
ਫ਼ਿਲਮੋਗਰਾਫ਼ੀ
- ਸਕੂਲ ਟਾਈਜ਼ (School Ties) - 1992
- ਗੁਡ ਵਿਲ ਹੰਟਿੰਗ (Good Will Hunting) - 1997
- ਸ਼ੇਕਸਪੀਅਰ ਇਨ ਲਵ (Shakespeare in Love) - 1998
- ਫ਼ੋਰਸੇਸ ਆਫ਼ ਨੇਚਰ (Forces of Nature) - 1999
- 200 ਸਿਗਰੇਟਸ (200 Cigarettes) - 1999
ਹਵਾਲੇ
Wikiwand - on
Seamless Wikipedia browsing. On steroids.
Remove ads