ਬਾਨ ਕੀ ਮੂਨ

ਸੰਯੁਕਤ ਰਾਸ਼ਟਰ ਦਾ ਅੱਠਵਾਂ ਸੈਕਟਰੀ-ਜਨਰਲ From Wikipedia, the free encyclopedia

ਬਾਨ ਕੀ ਮੂਨ
Remove ads

ਬਾਨ ਕੀ ਮੂਨ ਦੱਖਣੀ ਕੋਰੀਆ ਦਾ ਇੱਕ ਸਿਆਸਤਦਾਨ ਹੈ। ਉਹ ਸੰਯੁਕਤ ਰਾਸ਼ਟਰ ਦਾ ਅੱਠਵਾਂ ਸੈਕਟਰੀ-ਜਨਰਲ ਹੈ। ਇਸ ਤੋਂ ਪਹਿਲਾਂ ਉਹ ਕੋਰੀਆ ਦੇ ਵਿਦੇਸ਼ ਮੰਤਰਾਲਾ ਵਿੱਚ ਕੈਰੀਅਰ ਕੂਟਨੀਤਕ ਸੀ। ਉਹ ਕੂਟਨੀਤੀ ਸੇਵਾ ਵਿੱਚ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰਦੇ ਹੀ ਆ ਗਿਆ ਸੀ। ਉਸਨੇ ਆਪਣੇ ਇਸ ਜੀਵਨ ਦੀ ਸ਼ੁਰੂਆਤ ਨਵੀਂ ਦਿੱਲੀ, ਭਾਰਤ ਵਿੱਚੋਂ ਕੀਤੀ।

ਵਿਸ਼ੇਸ਼ ਤੱਥ ਬਾਨ ਕੀ ਮੂਨ반기문 潘基文, 8ਵਾਂ ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ ...
ਵਿਸ਼ੇਸ਼ ਤੱਥ ਹਾਂਗੁਲ, ਹਾਂਜਾ ...

ਜਨਵਰੀ 2004 ਤੋਂ ਨਵੰਬਰ 2006 ਤੱਕ ਉਹ ਦੱਖਣੀ ਕੋਰੀਆ ਦਾ ਵਿਦੇਸ਼ ਮੰਤਰੀ ਰਿਹਾ। ਫਰਵਰੀ 2006 ਵਿੱਚ ਉਸਨੇ ਸੰਯੁਕਤ ਰਾਸ਼ਟਰ ਦਾ ਸੈਕਟਰੀ ਜਨਰਲ ਬਣਨ ਲਈ ਮੁਹਿੰਮ ਚਲਾਈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads