ਬੈਫ਼ਿਨ ਖਾੜੀ
ਸਮੁੰਦਰ From Wikipedia, the free encyclopedia
Remove ads
ਬੈਫ਼ਿਨ ਖਾੜੀ (ਇਨੁਕਤੀਤੂਤ: Saknirutiak Imanga,[3] ਫ਼ਰਾਂਸੀਸੀ: Baie de Baffin), ਜੋ ਬੈਫ਼ਿਨ ਟਾਪੂ ਅਤੇ ਗਰੀਨਲੈਂਡ ਦੇ ਦੱਖਣ-ਪੱਛਮੀ ਤਟ ਵਿਚਕਾਰ ਸਥਿਤ ਹੈ, ਅੰਧ ਮਹਾਂਸਾਗਰ ਦਾ ਇੱਕ ਹਾਸ਼ੀਆ ਸਮੁੰਦਰ ਹੈ।[1][2][4] ਇਹ ਅੰਧ ਮਹਾਂਸਗਰਾ ਨਾਲ਼ ਡੇਵਿਸ ਪਣਜੋੜ ਅਤੇ ਲਾਬਰਾਡੋਰ ਸਾਗਰ ਰਾਹੀਂ ਜੁੜਿਆ ਹੋਇਆ ਹੈ। ਇੱਕ ਹੋਰ ਭੀੜਾ ਨਾਰੇਸ ਪਣਜੋੜ ਇਸਨੂੰ ਆਰਕਟਿਕ ਮਹਾਂਸਾਗਰ ਨਾਲ਼ ਜੋੜਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads