ਬੈਲਗ੍ਰਾਦ
From Wikipedia, the free encyclopedia
Remove ads
ਬੈਲਗ੍ਰਾਦ ਜਾਂ ਬੈਓਗ੍ਰਾਦ (ਸਰਬੀਆਈ: Београд / Beograd; [beǒɡrad] ( ਸੁਣੋ)) ਸਰਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਾਵਾ ਅਤੇ ਦਨੂਬ ਦਰਿਆਵਾਂ ਦੇ ਸੰਗਮ ਉੱਤੇ ਵਸਿਆ ਹੋਇਆ ਹੈ ਜਿੱਥੇ ਪਨੋਨੀਆਈ ਮੈਦਾਨ ਬਾਲਕਨ ਮੈਦਾਨਾਂ ਨਾਲ ਮਿਲਦੇ ਹਨ।[1] ਇਸ ਦੇ ਨਾਮ ਦਾ ਅਰਥ ਚਿੱਟਾ ਸ਼ਹਿਰ ਹੈ। ਢੁਕਵੇਂ ਸ਼ਹਿਰ ਦੀ ਜਨਸੰਖਿਆ 12 ਲੱਖ ਤੋਂ ਵੱਧ ਹੈ; ਮਹਾਂਨਗਰੀ ਇਲਾਕੇ ਦੀ ਜਨਸੰਖਿਆ 17 ਲੱਖ ਹੈ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads