ਬੈਲਨ ਡੀ'ਓਰ

From Wikipedia, the free encyclopedia

ਬੈਲਨ ਡੀ'ਓਰ
Remove ads

ਬੈਲਨ ਡੀ’ਓਰ (ਸ਼ਾ.ਅ.'ਸੁਨਹਿਰੀ ਗੇਂਦ') ਇੱਕ ਸਲਾਨਾ ਦਿੱਤਾ ਜਾਣ ਵਾਲਾ ਫੁੱਟਬਾਲ ਖਿਤਾਬ ਹੈ ਜਿਹੜਾ ਕਿ ਫ਼੍ਰਾਂਸੀਸੀ ਰਸਾਲੇ “ਫ਼੍ਰਾਂਸ ਫੁੱਟਬਾਲ” ਵੱਲੋਂ 1956 ਤੋਂ ਦਿੱਤਾ ਜਾਂਦਾ ਪਿਆ ਹੈ। 2010 ਤੋਂ 2015 ਤੱਕ ਫੀਫਾ ਨਾਲ ਹੋਏ ਇੱਕ ਇਕਰਾਰਨਾਮੇਂ ਮੁਤਾਬਕ, ਇਸ ਖਿਤਾਬ ਨੂੰ ਫੀਫਾ ਵਰਲਡ ਪਲੇਅਰ ਔਫ ਦ ਯੀਅਰ ਨਾਲ ਆਰਜ਼ੀ ਤੌਰ ‘ਤੇ ਰਲ਼ਾ ਕੇ ਫੀਫਾ ਬੈਲਨ ਡੀ’ਓਰ ਦਾ ਨਾਮ ਦੇ ਦਿੱਤਾ ਗਿਆ ਸੀ। ਇਹ ਇਕਰਾਰਨਾਮਾ 2016 ਵਿੱਚ ਮੁੱਕਿਆ ਅਤੇ ਇਹ ਖਿਤਾਬ ਮੁੜ ਬੈਲਨ ਡੀ’ਓਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ।

ਵਿਸ਼ੇਸ਼ ਤੱਥ ਬੈਲਨ ਡੀ’ਓਰ, ਮਿਤੀ ...

2007 ਤੋਂ ਬਾਅਦ, ਕੌਮੀ ਟੀਮਾਂ ਦੇ ਕੋਚਾਂ ਅਤੇ ਕਪਤਾਨਾਂ ਨੂੰ ਵੀ ਆਪਣਾ ਮਤ ਦੇਣ ਦਾ ਹੱਕ ਮਿਲਿਆ। ਬੈਲਨ ਡੀ’ਓਰ ੨੦੦੭ ਵਿੱਚ ਇੱਕ ਕੌਮਾਂਤਰੀ ਖਿਤਾਬ ਬਣਿਆ ਜਿਸ ਵਿੱਚ ਸਾਰੀ ਦੁਨੀਆ ਦੇ ਪੇਸ਼ੇਵਰ ਫੁੱਟਬਾਲ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਣ ਲੱਗਿਆ।

Remove ads

ਨੋਟ

    ਹਵਾਲੇ

    ਬਾਹਰੀ ਲਿੰਕ

    Loading related searches...

    Wikiwand - on

    Seamless Wikipedia browsing. On steroids.

    Remove ads