ਬੈਲ ਹੁਕਸ

From Wikipedia, the free encyclopedia

ਬੈਲ ਹੁਕਸ
Remove ads

ਗਲੋਰੀਆ ਜੀਨ ਵੈਟਕਿਨਜ਼ (ਅੰਗਰੇਜ਼ੀ: Gloria Jean Watkins; ਜਨਮ 25 ਸਤੰਬਰ 1952 - ਦਸੰਬਰ 15, 2021), ਆਪਣੇ ਕਲਮੀ ਨਾਂ ਬੈਲ ਹੁਕਸ(bell hooks) ਨਾਲ ਮਸ਼ਹੂਰ, ਇੱਕ ਅਮਰੀਕੀ ਲੇਖਕ, ਨਾਰੀਵਾਦੀ ਚਿੰਤਕ ਅਤੇ ਸਮਾਜਿਕ ਕਾਰਕੁਨ ਹੈ।

ਵਿਸ਼ੇਸ਼ ਤੱਥ ਬੈਲ ਹੁਕਸ, ਜਨਮ ...

ਇਹ ਆਪਣੀਆਂ ਰਚਨਾਵਾਂ ਵਿੱਚ ਨਸਲ, ਪੂੰਜੀਵਾਦ ਅਤੇ ਜੈਂਡਰ ਦੇ ਅੰਤਰਸਬੰਧਾਂ ਦੀ ਗੱਲ ਕਰਦੀ ਹੈ। ਇਸ ਦੀਆਂ 30 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

Remove ads

ਜੀਵਨੀ

ਮੁੱਢਲਾ ਜੀਵਨ

ਗਲੋਰੀਆ ਜੀਨ ਵੈਟਕਿਨਜ਼ ਦਾ ਜਨਮ 25 ਸਤੰਬਰ 1952 ਹੋਪਕਿਨਸਵਿੱਲ, ਕੈਂਟਕੀ ਵਿੱਚ ਹੋਇਆ। 5 ਭੈਣਾਂ ਅਤੇ ਇੱਕ ਭਾਈ ਦੇ ਨਾਲ ਇਹ ਇੱਕ ਕਾਮੇ ਪਰਿਵਾਰ ਵਿੱਚ ਵੱਡੀ ਹੋਈ। ਇਸ ਦਾ ਪਿਤਾ ਵਿਉਦਿਸ ਵੈਟਕਿਨਜ਼ ਇੱਕ ਕਸਟੋਡੀਅਨ ਸੀ ਅਤੇ ਇਸ ਦੀ ਮਾਂ ਰੋਜ਼ਾ ਬੈਲ ਵੈਟਕਿਨਜ਼ ਗ੍ਰਹਿਣੀ ਸੀ। ਆਪਣੇ ਸਾਰੇ ਬਚਪਨ ਦੌਰਾਨ ਇਹ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਦੀ ਸੀ।

ਨਾਰੀਵਾਦੀ ਸਿਧਾਂਤ

ਬੈਲ ਹੁਕਸ ਦੀ ਕਿਤਾਬ ਕਿਤਾਬ ਨਾਰੀਵਾਦੀ ਸਿਧਾਂਤ: ਹਾਸ਼ੀਏ ਤੋਂ ਕੇਂਦਰ ਤੱਕ 1984 ਵਿੱਚ ਪ੍ਰਕਾਸ਼ਿਤ ਹੋਈ। ਇਹ ਕਹਿੰਦੀ ਹੈ ਕਿ,"ਹਾਸ਼ੀਏ ਉੱਤੇ ਹੋਣ ਦਾ ਮਤਲਬ ਹੈ ਸਮੁੱਚ ਦਾ ਹਿੱਸਾ ਹੋਣਾ ਪਰ ਮੁੱਖ ਸਰੀਰ ਤੋਂ ਬਾਹਰ ਹੋਣ।"[2]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads