ਬੋਡੋ ਭਾਸ਼ਾ (ਭਾਰਤ)

ਉੱਤਰ-ਪੂਰਬੀ ਭਾਰਤ ਅਤੇ ਨੇਪਾਲ ਦੇ ਬੋਡੋ ਲੋਕਾਂ ਦੀ ਤਿਬਤੋ-ਬਰਮਨ ਭਾਸ਼ਾ । From Wikipedia, the free encyclopedia

Remove ads

ਬੋਡੋ ਭਾਸ਼ਾ (ਦੇਵਨਾਗਰੀ: बड़ो; [bɔɽo]), ਜਾਂ ਮੇਚ ਅਸਾਮ ਦੀ ਇੱਕ ਭਾਸ਼ਾ ਹੈ। ਇਸ ਦੇ ਜ਼ਿਆਦਾ ਬੁਲਾਰੇ ਬ੍ਰਹਮਪੁੱਤਰ ਘਾਟੀ ਵਿੱਚ ਮਿਲਦੇ ਹਨ।[2] ਪੱਛਮੀ ਬੰਗਾਲ ਦੇ ਜਲਪਾਈਗੁੜੀ ਅਤੇ ਬ੍ਰਹਮਪੁੱਤਰ ਘਾਟੀ ਦੇ ਉੱਤਰੀ ਹਿੱਸਿਆਂ ਵਿੱਚ ਵੀ ਇਸ ਦੇ ਬੋਲਣ ਵਾਲ਼ਿਆਂ ਦੀ ਥੋੜੀ ਗਿਣਤੀ ਮੌਜੂਦ ਹੈ। 1991 ਦੀ ਮਰਦਮ-ਸ਼ੁਮਾਰੀ ਮੁਤਾਬਕ ਇਸ ਦੇ ਬੋਲਣ ਵਾਲ਼ਿਆਂ ਦੀ ਗਿਣਤੀ 11,84,569 ਸੀ।[2]

ਵਿਸ਼ੇਸ਼ ਤੱਥ ਬੋਡੋ, ਜੱਦੀ ਬੁਲਾਰੇ ...
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads