ਬੋਨੇਅਰ
From Wikipedia, the free encyclopedia
Remove ads
ਬੋਨੇਅਰ (ਡੱਚ: [Bonaire] Error: {{Lang}}: text has italic markup (help), ਪਾਪੀਆਮੈਂਤੂ: Boneiru) ਇੱਕ ਕੈਰੀਬਿਆਈ ਟਾਪੂ ਹੈ, ਜੋ ਕਲੀਨ ਬੋਨੇਅਰ, ਇਸ ਦੇ ਪੱਛਮੀ ਹਿੱਸੇ ਵਿੱਚ ਇੱਕ ਗ਼ੈਰ-ਅਬਾਦ ਟਾਪੂ ਸਮੇਤ ਨੀਦਰਲੈਂਡ ਦੀ ਇੱਕ ਵਿਸ਼ੇਸ਼ ਨਗਰਪਾਲਿਕਾ (ਅਧਿਕਾਰਕ ਤੌਰ ਉੱਤੇ ਲੋਕ ਪਿੰਡ) ਬਣਾਉਂਦਾ ਹੈ।[4] ਅਰੂਬਾ ਅਤੇ ਕੁਰਾਸਾਓ ਸਮੇਤ ਇਹ ਲੀਵਾਰਡ ਐਂਟੀਲਜ਼ ਦੇ ਅਬਸ ਟਾਪੂ (ABC Islands) ਨਾਮਕ ਇੱਕ ਸਮੂਹ ਬਣਾਉਂਦਾ ਹੈ, ਜੋ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ। ਬੋਨੇਅਰ ਨਾਂ ਕਾਕੇਤੀਓ ਸ਼ਬਦ 'ਬੋਨੇ' (Bonay) ਤੋਂ ਆਇਆ ਮੰਨਿਆ ਜਾਂਦਾ ਹੈ। ਪੁਰਾਤਨ ਸਪੇਨੀ ਅਤੇ ਡੱਚ ਲੋਕਾਂ ਨੇ ਇਸ ਦੇ ਹਿੱਜੇ ਬਦਲ ਕੇ Bojnaj ਅਤੇ Bonaire ਭਾਵ "ਚੰਗੀ ਹਵਾ" ਕਰ ਦਿੱਤੇ। ਇਸ ਦੀ ਰਾਜਧਾਨੀ ਕ੍ਰਾਲਨਦਿਜਕ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads