ਬੋਰਿਸ ਲਵਰੇਨਿਓਵ

From Wikipedia, the free encyclopedia

ਬੋਰਿਸ ਲਵਰੇਨਿਓਵ
Remove ads

ਬੋਰਿਸ ਐਂਦਰੀਏਵਿੱਚ ਲਵਰੇਨਿਓਵ (ਰੂਸੀ: Борис Андреевич Лавренёв) (ਅਸਲ ਨਾਮ ਸਰਗੀਯੇਵ), (17 ਜੁਲਾਈ 1891 - 7 ਜਨਵਰੀ 1959) ਸੋਵੀਅਤ ਰੂਸੀ ਲੇਖਕ ਅਤੇ ਨਾਟਕਕਾਰ ਸੀ। ਉਹ ਫ਼ਾਦੀਯੇਵ, ਫ਼ੇਦਿਨ, ਅਲੈਕਸੇਈ ਤਾਲਸਤਾਏ, ਸ਼ੋਲੋਖੋਵ ਦੀ ਸਫ਼ ਵਿੱਚ ਗੋਰਕੀ ਤੋਂ ਅਗਲੀ ਪੀੜੀ ਦੇ ਮੋਢੀ ਸਮਾਜਵਾਦੀ ਯਥਾਰਥਵਾਦੀ ਲੇਖਕਾਂ ਵਿੱਚੋਂ ਇੱਕ ਸੀ।

ਵਿਸ਼ੇਸ਼ ਤੱਥ ਬੋਰਿਸ ਲਵਰੇਨਿਓਵ, ਜਨਮ ...

ਲਵਰੇਨਿਓਵ ਦਾ ਪਹਿਲਾ ਨਾਵਲੈੱਟ ”ਇਕਤਾਲ਼ੀਵਾਂ” 1924 ਵਿੱਚ ਪ੍ਰਕਾਸ਼ਿਤ ਹੋਇਆ ਸੀ।

Remove ads
Loading related searches...

Wikiwand - on

Seamless Wikipedia browsing. On steroids.

Remove ads