ਬ੍ਰਾਤਿਸਲਾਵਾ
From Wikipedia, the free encyclopedia
Remove ads
ਬ੍ਰਾਤਿਸਲਾਵਾ (ਸਲੋਵਾਕ ਉਚਾਰਨ: [ˈbracɪslava] ( ਸੁਣੋ), ਅੰਗਰੇਜ਼ੀ ਉਚਾਰਨ: /ˌbrætɨˈslɑːvə/ ਜਾਂ /ˌbrɑːtɨˈslɑːvə/; ਪੂਰਵਲਾ ਸਲੋਵਾਕ Prešpork (ਪ੍ਰੈਸ਼ਪੋਰੋਕ); German: Pressburg ਪੂਰਵਲਾ Preßburg, ਮਗਿਆਰ: [Pozsony] Error: {{Lang}}: text has italic markup (help)) ਸਲੋਵਾਕੀਆ ਦੀ ਰਾਜਧਾਨੀ ਅਤੇ ਲਗਭਗ 460,000 ਦੀ ਅਬਾਦੀ ਨਾਲ਼ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ।[1] ਇਹ ਸ਼ਹਿਰ ਦੱਖਣ-ਪੱਛਮੀ ਸਲੋਵਾਕੀਆ ਵਿੱਚ ਦਨੂਬ ਦਰਿਆ ਦੇ ਦੋਵੇਂ ਕੰਢਿਆਂ ਉੱਤੇ ਅਤੇ ਮੋਰਾਵਾ ਦਰਿਆ ਦੇ ਖੱਬੇ ਕੰਢੇ ਉੱਤੇ ਸਥਿਤ ਹੈ। ਇਸ ਦੀਆਂ ਹੱਦਾਂ ਆਸਟਰੀਆ ਅਤੇ ਹੰਗਰੀ ਨਾਲ਼ ਲੱਗਦੀਆਂ ਹਨ ਜਿਸ ਕਰ ਕੇ ਇਹ ਦੁਨੀਆ ਦੀ ਇੱਕੋ-ਇੱਕ ਰਾਸ਼ਟਰੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਦੋ ਅਜ਼ਾਦ ਮੁਲਕਾਂ ਨਾਲ਼ ਲੱਗਦੀਆਂ ਹਨ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads