ਬ੍ਰਿੱਜਟਾਊਨ

ਬਾਰਬਡੋਸ ਦੀ ਰਾਜਧਾਨੀ From Wikipedia, the free encyclopedia

Remove ads

ਬ੍ਰਿਜਟਾਊਨ (/[invalid input: 'icon']ˈbrɪtn/), ਮਹਾਂਨਗਰੀ ਅਬਾਦੀ 96,578 (2006), ਬਾਰਬਾਡੋਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਟਾਊਨ ਆਫ਼ ਸੇਂਟ ਮਾਈਕਲ ਸੀ ਅਤੇ ਇਸ ਦਾ ਵਡੇਰਾ ਬ੍ਰਿਜਟਾਊਨ ਖੇਤਰ ਸੰਤ ਮਾਈਕਲ ਪਾਦਰੀ-ਸੂਬੇ ਵਿੱਚ ਸਥਿਤ ਹੈ। ਇਸ ਸ਼ਹਿਰ ਨੂੰ ਕਈ ਵਾਰ ਸਥਾਨਕ ਤੌਰ ਉੱਤੇ "ਦਾ ਸਿਟੀ" ਕਿਹਾ ਜਾਂਦਾ ਹੈ ਪਰ ਸਭ ਤੋਂ ਜ਼ਿਆਦਾ ਆਮ "ਟਾਊਨ" ਹੈ।

ਵਿਸ਼ੇਸ਼ ਤੱਥ ਬ੍ਰਿੱਜਟਾਊਨ, ਸਮਾਂ ਖੇਤਰ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads