ਬੜੋਦਾ ਰਿਆਸਤ

From Wikipedia, the free encyclopedia

ਬੜੋਦਾ ਰਿਆਸਤ
Remove ads

ਬੜੋਦਾ ਰਿਆਸਤ ਹੁਣ ਦੇ ਗੁਜਰਾਤ ਵਿੱਚ ਇੱਕ ਰਜਵਾੜਾਸ਼ਾਹੀ ਸੀ। ਇਹ ਰਿਆਸਤ ਤੇ ਮਰਾਠਾ ਸਾਮਰਾਜ ਦੇ ਗਾਇਕਵਾੜ ਵੰਸ਼ ਦਾ 1742ਈ. ਵਿੱਚ ਇਸਦੇ ਬਣਨ ਤੋਂ 1947 ਤੱਕ ਰਾਜ ਰਿਹਾ। ਇਸਦੀ ਰਾਜਧਾਨੀ ਬੜੋਦਾ ਸ਼ਹਿਰ ਹੀ ਸੀ[1]। ਆਜ਼ਾਦੀ ਦੇ ਸਮੇਂ ਤੱਕ ਭਾਰਤ ਦੇ ਸਿਰਫ ਪੰਜ ਸ਼ਾਸ਼ਕ ਹੀ ਸਨ ਜਿਹੜੇ 21 ਬੰਦੂਕਾਂ ਦੀ ਸਲਾਮੀ ਲੈ ਸਕਦੇ ਸਨ ਅਤੇ ਬੜੋਦਾ ਉਹਨਾਂ ਵਿੱਚੋਂ ਇੱਕ ਸੀ[2]। ਬੜੋਦਾ ਦੇ 1 ਮਈ 1949 ਨੂੰ ਭਾਰਤ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਦੇ ਅੰਦਰ ਇੱਕ ਅੰਧਰੂਨੀ ਸਰਕਾਰ ਬਣਾਈ ਗਈ ਸੀ।

ਵਿਸ਼ੇਸ਼ ਤੱਥ ਬੜੋਦਾ ਰਿਆਸਤબડોદા રિયાસત ਬੜੋਦਾ ਰਿਆਸਤ, ਖੇਤਰ ...
Remove ads

ਇਤਿਹਾਸ

ਬੜੋਦਾ ਦਾ ਨਾਂ ਸੰਸਕ੍ਰਿਤ ਮੂਲ ਦਾ ਹੈ। ਇਹ ਸੰਸਕ੍ਰਿਤ ਸ਼ਬਦ ਵਟੋਦਰਾ ਤੋਂ ਬਣਿਆ ਹੈ ਜਿਸਦਾ ਅਰਥ ਹੈ "ਬੋਹੜ ਦੇ ਸੀਨੇ ਵਿਚਕਾਰ"।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads