ਬੰਗਾਲ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਦੀ ਸੂਚੀ
From Wikipedia, the free encyclopedia
Remove ads
1690 ਤੋਂ ਬੰਗਾਲ ਈਸਟ ਇੰਡੀਆ ਕੰਪਨੀ ਦਾ ਨੁਮਾਇੰਦਾ ਇੱਕ ਗਵਰਨਰ ਹੁੰਦਾ ਸੀ, ਜਿਸਨੂੰ ਬੰਗਾਲ ਦੇ ਨਵਾਬਾਂ ਤੋਂ ਵਪਾਰਕ ਕੇਂਦਰ ਬਣਾਉਣ ਦਾ ਅਧਿਕਾਰ ਹਾਸਲ ਸੀ।
ਰਾਬਰਟ ਕਲਾਈਵ: 1757-60 ਅਤੇ ਫਿਰ 1765-67 ਤੱਕ ਬੰਗਾਲ ਦਾ ਗਵਰਨਰ ਰਿਹਾ। ਉਸਨੇ 1765 ਤੋਂ 1772 ਤੱਕ ਬੰਗਾਲ ਵਿੱਚ ਦੋਹਰੀ ਸਰਕਾਰ ਦੀ ਸਥਾਪਨਾ ਕੀਤੀ।(ਉਹ ਭਾਰਤ ਵਿੱਚ ਬਰਤਾਨਵੀ ਸਿਆਸੀ ਸ਼ਕਤੀ ਦਾ ਅਸਲ ਬਾਨੀ ਸੀ।) ਵਨੀਸਟਾਰਟ(1760-65): ਬਕਸਰ ਦੀ ਲੜਾਈ(1764)। ਕਾਰਟੀਅਰ(1769-1772): ਬੰਗਾਲ ਦਾ ਅਕਾਲ(1770)।
Remove ads
ਮੁੱਖ ਏਜੰਟ, 1681–84
ਪ੍ਰਧਾਨ, 1684–94
ਮੁੱਖ ਏਜੰਟ, 1694–1700
ਪ੍ਰਧਾਨ
ਰਾਬਰਟ ਕਲਾਈਵ ਦੀ ਅਗਵਾਈ ਵਿੱਚ, ਬ੍ਰਿਟਿਸ਼ ਸੈਨਾ ਅਤੇ ਉਸਦੇ ਸਹਾਇਕਾਂ ਨੇ 23 ਜੂਨ, 1757 ਨੂੰ ਪਲਾਸੀ ਦੀ ਲੜਾਈ ਵਿੱਚ ਨਵਾਬ ਨੂੰ ਹਰਾਇਆ। ਨਵਾਬ ਨੂੰ ਮੁਰਸ਼ੀਦਾਬਾਦ ਵਿਖੇ ਕਤਲ ਕਰ ਦਿੱਤਾ ਗਿਆ ਅਤੇ ਉਸਦੀ ਥਾਂ ਅੰਗਰੇਜ਼ਾਂ ਨੇ ਆਪਣਾ ਨਵਾਬ ਬਣਾਇਆ। ਕਲਾਈਵ ਨੂੰ ਗਵਰਨਰ ਬਣਾ ਦਿੱਤਾ ਗਿਆ।
Remove ads
ਗਵਰਨਰ (1758–1774), ਬੰਗਾਲ ਦੇ ਗਵਰਨਰ ਜਨਰਲ(1774–1833), ਭਾਰਤ ਦੇ ਗਵਰਨਰ ਜਨਰਲ (1833–58)
Remove ads
ਲੈਫਨੀਨੈਂਟ-ਗਵਰਨਰ, 1854–1912
1911 ਵਿੱਚ ਅੰਗਰੇਜ਼ਾਂ ਨੇ ਪੂਰਬੀ ਅਤੇ ਪੱਛਮੀ ਬੰਗਾਲ ਨੂੰ ਮਿਲਾ ਕੇ ਇੱਕ ਸੂਬਾ ਬਣਾ ਦਿੱਤਾ ਸੀ ਜਿਹੜਾ ਕਿ ਇੱਕ ਗਵਰਨਰ ਦੇ ਹੇਠਾਂ ਹੁੰਦਾ ਸੀ।
Remove ads
ਗਵਰਨਰ, 1912–47
ਅਜ਼ਾਦੀ(1947) ਤੋਂ ਬਾਅਦ
1947 ਵਿੱਚ ਬ੍ਰਿਟਿਸ਼ ਰਾਜ ਖ਼ਤਮ ਹੋ ਗਿਆ ਅਤੇ ਦੋ ਨਵੇਂ ਦੇਸ਼ ਭਾਰਤ ਅਤੇ ਪਾਕਿਸਤਾਨ ਬਣਾ ਦਿੱਤੇ ਗਏ। 1946 ਵਿੱਚ ਬੰਗਾਲ ਦੇ ਵੀ ਦੋ ਹਿੱਸੇ ਹੋਏ- ਪੱਛਮੀ ਬੰਗਾਲ ਭਾਰਤ ਅਤੇ ਪੂਰਬੀ ਬੰਗਾਲ ਪਾਕਿਸਤਾਨ ਵਿੱਚ ਚਲਾ ਗਿਆ।
ਹਵਾਲੇ
Wikiwand - on
Seamless Wikipedia browsing. On steroids.
Remove ads