ਬੱਬਰ ਸ਼ੇਰ

From Wikipedia, the free encyclopedia

ਬੱਬਰ ਸ਼ੇਰ
Remove ads

ਬੱਬਰ ਸ਼ੇਰ ਜਾਂ ਸਿੰਘ ਇੱਕ ਜਾਨਵਰ ਹੈ। ਸ਼ੇਰ ਦਾ ਭਾਰ 250 ਕਿਲੋ ਤੋਂ ਵੱਧ ਹੁਂਦਾ ਹੈ। ਜੰਗਲੀ ਸ਼ੇਰ ਅਫ਼ਰੀਕਾ ਦੇ ਸਹਾਰਾ ਮਾਰੂਥਲ ਅਤੇ ਏਸ਼ੀਆ ਦੇ ਵਿੱਚ ਪਾਏ ਜਾਂਦੇ ਹਨ। ਇਹ ਉੱਤਰੀ ਅਫ਼ਰੀਕਾ, ਮਿਡਲ ਇਸਟ, ਅਤੇ ਦੱਖਣੀ ਏਸ਼ੀਆ ਵਿੱਚੋਂ ਖਤਮ ਹੋ ਚੁੱਕੇ ਹਨ। ਸ਼ੇਰ 10,000 ਸਾਲ ਪਹਿਲਾ, ਮਨੁਖਾਂ ਤੋ ਬਾਅਦ, ਦੁਨਿਆ ਦਾ ਸਭ ਤੋਂ ਜ਼ਿਆਦਾ ਥਾਂਵਾਂ ਤੇ ਪਾਏ ਜਾਣ ਵਾਲਾ ਜਾਨਵਰ ਸੀ।

ਵਿਸ਼ੇਸ਼ ਤੱਥ ਬੱਬਰ ਸ਼ੇਰ Temporal range: Early to recent, Conservation status ...
Remove ads

ਇਹ ਵੀ ਵੇਖੋ

ਬਾਹਰੀ ਕੜੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads