ਬੱਲੇਬਾਜ਼ੀ ਔਸਤ (ਕ੍ਰਿਕਟ)
From Wikipedia, the free encyclopedia
Remove ads
ਬੱਲੇਬਾਜ਼ੀ ਔਸਤ ਕ੍ਰਿਕਟ, ਬੇਸਬਾਲ ਅਤੇ ਸਾਫਟਬਾਲ ਵਿੱਚ ਇੱਕ ਮਾਪਕ ਹੈ, ਜੋ ਕਿ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਬੇਸਬਾਲ ਵਿੱਚ ਵੀ ਇਸ ਮਾਪਕ ਦੀ ਵਰਤੋਂ ਕ੍ਰਿਕਟ ਤੋਂ ਹੀ ਪ੍ਰਭਾਵਿਤ ਹੋ ਕੇ ਵਰਤੀ ਜਾਣ ਲੱਗੀ ਹੈ।[1] ਇਸਨੂੰ "Avg" ਲਿਖ ਕੇ ਵੀ ਦਰਸਾਇਆ ਜਾਂਦਾ ਹੈ।
ਕ੍ਰਿਕਟ ਵਿੱਚ ਬੱਲੇਬਾਜ਼ੀ ਔਸਤ
ਕ੍ਰਿਕਟ ਵਿੱਚ ਬੱਲੇਬਾਜ਼ੀ ਔਸਤ ਦਾ ਭਾਵ ਬੱਲੇਬਾਜ਼ ਦੁਆਰਾ ਬਣਾਈਆਂ ਕੁੱਲ ਦੌੜਾਂ ਦੀ ਉਸਦੇ ਆਊਟ ਹੋਣ ਦੀ ਗਿਣਤੀ ਨਾਲ ਵੰਡੋ (ਭਾਗ) ਹੁੰਦਾ ਹੈ। ਖਿਡਾਰੀ ਜਿੰਨੇ ਵਾਰ ਆਊਟ ਹੋਇਆ ਹੋਵੇ, ਉਸਦੀ ਭਾਗ (ਅੰਗਰੇਜ਼ੀ:Divide) ਉਸਦੀਆਂ ਕੁੱਲ ਦੌੜਾਂ ਨਾਲ ਕੀਤੀ ਜਾਂਦੀ ਹੈ। ਇਹ ਬੱਲੇਬਾਜ਼ ਦੀ ਕਾਬਲੀਅਤ ਨੂੰ ਪਰਖਣ ਦਾ ਚੰਗਾ ਮਾਪਕ ਹੈ।
ਸਭ ਤੋਂ ਵੱਧ ਬੱਲੇਬਾਜ਼ੀ ਔਸਤ ਵਾਲੇ ਖਿਡਾਰੀ
(ਸਰੋਤ: ਕ੍ਰਿਕਇੰਫ਼ੋ ਸਟੈਟਸਗੁਰੂ 23 ਦਸੰਬਰ 2016)
ਉਪਰੋਕਤ ਸੂਚੀ ਉਹਨਾਂ ਖਿਡਾਰੀਆਂ ਨੂੰ ਦਰਸਾਉਂਦੀ ਹੈ, ਜਿਹਨਾਂ ਨੇ ਘੱਟੋ-ਘੱਟ 20 ਪਾਰੀਆਂ ਖੇਡੀਆਂ ਹਨ।
* ਅਜੇਤੂ (ਨਾਟਆਊਟ) ਨੂੰ ਦਰਸਾਉਂਦਾ ਹੈ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads