ਭਠੇਜਾ

From Wikipedia, the free encyclopedia

Remove ads

ਭਠੇਜਾ (ਗੁਰਮੁਖੀ: ਭਠੇਜਾ, ਸ਼ਾਹਮੁਖੀ: بھٹيجا,English: Bhateja) ਇੱਕ ਜੱਟ ਗੋਤ ਹੈ ਜੋ ਮੁੱਖ ਤੌਰ ‘ਤੇ ਭਾਰਤ ਦੇ ਪੰਜਾਬ ਖੇਤਰ ਵਿੱਚ ਪਾਈ ਜਾਂਦੀ ਹੈ।

ਪ੍ਰਸਿੱਧ ਵਿਅਕਤੀ

ਕਈ ਵਿਅਕਤੀ ਭਟੇਜਾ ਗੋਤ ਨਾਲ ਸੰਬੰਧਤ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਪ੍ਰਸਿੱਧ ਹੋਏ ਹਨ:

  • ਨੋਇਰੀਕਾ ਭਠੇਜਾ – ਭਾਰਤੀ-ਇਰਾਨੀ ਅਦਾਕਾਰਾ।[1][2]
  • ਸ਼ਿਆਮ ਭਠੇਜਾ – ਗਾਇਕ, ਸੰਗੀਤਕਾਰ, ਅਤੇ ਗੀਤਕਾਰ।[3]
  • ਸੁਬਾਸ਼ ਭਠੇਜਾ – ਪੰਜਾਬ BJP ਰਾਜ ਕਮੇਟੀ ਦੇ ਮੈਂਬਰ ਅਤੇ ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ।[4]
  • ਅਮਿਤ ਭਠੇਜਾEnrcloud.com ਦੇ ਕੋ-ਫਾਊਂਡਰ ਅਤੇ CEO।[5]
  • ਡਾ. ਅਰਵਿੰਦ ਭਠੇਜਾ – ਬੈੰਗਲੋਰ ਵਿੱਚ ਪ੍ਰਸਿੱਧ ਨਿਊਰੋਸਰਜਨ[6]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads