ਭਾਰਤੀ ਰਾਸ਼ਟਰੀ ਲਾਇਬ੍ਰੇਰੀ
ਕੋਲਕਾਤਾ ਵਿੱਚ ਬਣੀ ਰਾਸ਼ਟਰੀ ਲਾਇਬ੍ਰੇਰੀ From Wikipedia, the free encyclopedia
Remove ads
ਭਾਰਤ ਦੀ ਰਾਸ਼ਟਰਿਯ ਲਾਇਬ੍ਰੇਰੀ ਕਲਕੱਤਾ ਵਿੱਚ ਸਥਿਤ ਹੈ। ਇਹ ਭਾਰਤ ਦੀ ਸਭ ਤੋਂ ਵਡੀ ਲਾਇਬ੍ਰੇਰੀ ਹੈ। ਭਾਰਤੀ ਰਾਸ਼ਟਰੀ ਲਾਇਬ੍ਰੇਰੀ ਦੀ ਸਥਾਪਨਾ 1948 ਈਪੀਰੀਅਲ ਲਾਇਬ੍ਰੇਰੀ ਦੇ ਨਿਯਮਾਂ ਅਨੁਸਾਰ 1948 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਲਾਇਬ੍ਰੇਰੀ ਨੂੰ ਰਾਸ਼ਟਰਿਯ ਮੱਹਤਵ ਦੇ ਸਥਾਨ ਤੇ ਬਹੁਤ ਵੱਡਾ ਸਥਾਨ ਪ੍ਰਾਪਤ ਹੈ।

ਮੁੱਖ ਗਤੀਵਿਧੀਆਂ
- ਕੇਟਾਲੋਗ ਕਾਰਡ ਵਿੱਚ ਸਾਰੀਆਂ ਕਿਤਾਬਾਂ ਦੀ ਪੂਰੀ ਜਾਣਕਾਰੀ ਅਤੇ ਉਨਾ ਦੇ ਕੇਦਰਾ ਦੀ ਭੂਮਿਕਾ ਨਿਭਾਉਣ ਵਿੱਚ ਅੰਤਰਰਾਸ਼ਟਰੀਯ ਗ੍ਰਥਸੂਚੀ ਨੂੰ ਤਿਆਰ ਕਰਕੇ ਹਿੱਸਾ ਲੈਣਾਂ। ਕਿਤਾਬਾਂ ਨੂੰ ਅੰਤਰਰਾਸ਼ਟਰੀਯ ਅਦਾਨ-ਪ੍ਰਦਾਨ ਅਤੇ ਦੇਸ਼ ਦੇ ਵਿੱਚ ਕਿਤਾਬਾਂ ਲੈਣ ਵਾਲੇ ਖੇਤਰਾਂ ਦੀ ਭੂਮਿਕਾ ਨੂੰ ਨਿਭਾਉਣਾ।
ਹੋਰ ਦੇਖੋ
- ਰਾਸ਼ਟਰਿਯ ਸਗਰਹਾਲਯ
ਬਾਹਰੀ ਕੜੀਆਂ
- ਰਾਸ਼ਟਰਿਯ ਲਾਇਬ੍ਰੇਰੀ ਉਦੋਂ ਅਤੇ ਹੁਣ
- ਰਾਸ਼ਟਰੀ ਲਾਇਬ੍ਰੇਰੀ ਇੰਡੀਆ
Wikiwand - on
Seamless Wikipedia browsing. On steroids.
Remove ads