ਭਾਰਤੀ ਸ਼ਾਂਤੀ ਰੱਖਿਆ ਸੈਨਾ
From Wikipedia, the free encyclopedia
Remove ads
ਭਾਰਤੀ ਸ਼ਾਂਤੀ ਰੱਖਿਆ ਸੈਨਾ (ਹਿੰਦੀ: भारतीय शान्ति सेना, ਅੰਗਰੇਜ਼ੀ: Indian Peace Keeping Force (IPKF)) ਭਾਰਤ ਦੀ ਸੈਨਾ ਸੀ, ਜਿਹੜੀ ਸ਼੍ਰੀ ਲੰਕਾ ਵਿੱਚ 1987 ਤੋਂ 1990 ਦਰਮਿਆਨ ਸ਼ਾਂਤੀ ਬਹਾਲ ਕਰਵਾਉਣ ਲਈ ਭੇਜੀ ਗਈ ਸੀ। ਇਹ ਸੈਨਾ ਭਾਰਤ-ਸ਼੍ਰੀ ਲੰਕਾ ਸਮਝੋਤੇ ਤੋਂ ਬਾਅਦ 1987 ਵਿੱਚ ਬਣਾਈ ਗਈ ਸੀ। ਜਿਸਦਾ ਮੁੱਖ ਕੰਮ ਸ਼੍ਰੀ ਲੰਕਾ ਦੀ ਸੈਨਾ ਅਤੇ ਸ਼੍ਰੀ ਲੰਕਾਈ ਤਮਿਲ ਰਾਸ਼ਟਰਵਾਦੀਆਂ ਵਿਚਕਾਰ ਸਮਝੋਤਾ ਕਰਵਾ ਕੇ ਸ਼੍ਰੀ ਲੰਕਾ ਦੀ ਘਰੇਲੂ ਜੰਗ ਨੂੰ ਸਮਾਪਤ ਕਰਨਾ ਸੀ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads