1951–52 ਭਾਰਤ ਦੀਆਂ ਆਮ ਚੋਣਾਂ
From Wikipedia, the free encyclopedia
Remove ads
ਭਾਰਤ ਦੀਆਂ ਆਮ ਚੋਣਾਂ 1951–52 ਨਾਲ ਅਜ਼ਾਦ ਭਾਰਤ ਦੀ ਪਹਿਲੀ ਲੋਕ ਸਭਾ ਦੀ ਚੋਣ ਹੋਈ। ਇਹ ਚੋਣਾਂ 25 ਅਕਤੂਬਰ 1951 ਅਤੇ 21 ਫਰਵਰੀ 1952 ਨੂੰ ਹੋਈਆ।ਇਹਨਾਂ ਚੋਣਾਂ ਦੀ ਪਹਿਲੀ ਵੋਟ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਚੀਨੀ 'ਚ ਪਾਈ ਗਈ। ਭਾਰਤੀ ਰਾਸ਼ਟਰੀ ਕਾਂਗਰਸ ਨੇ 364 ਸੀਟਾਂ ਜਿੱਤ ਕਿ ਇਤਿਹਾਸ ਰਚਿਆ। ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਲੋਕ ਸਭਾ ਦੀਆਂ 489 ਸੀਟਾਂ ਲਈ 401 ਲੋਕ ਸਭਾ ਦੇ ਹਲਕਿਆ ਤੇ ਵੋਟਾਂ ਪਈਆਂ ਜੋ ਕਿ 26 ਭਾਰਤੀ ਪ੍ਰਾਂਤ ਨੂੰ ਦਰਸਾਉਂਦੇ ਸਨ। ਇਹਨਾਂ ਵਿੱਚ 314 ਲੋਕ ਸਭਾ ਸੀਟਾਂ ਲਈ ਇੱਕ ਲੋਕ ਸਭਾ ਮੈਂਬਰ ਅਤੇ 86 ਲੋਕ ਸਭਾ ਸੀਟਾਂ ਤੇ ਦੋ ਲੋਕ ਸਭਾ ਮੈਂਬਰ ਅਤੇ ਇੱਕ ਸੀਟ ਤੇ ਤਿੰਨ ਲੋਕ ਸਭਾ ਮੈਂਬਰ ਚੋਣ ਜਿੱਤੇ। ਦੋ ਮੈਂਬਰ ਨਾਮਜਦ ਕੀਤੇ ਗਏ।
Remove ads
ਨਤੀਜੇ
Results
Remove ads
ਹਵਾਲੇ
Wikiwand - on
Seamless Wikipedia browsing. On steroids.
Remove ads