ਭਾਸ਼ਾ ਪਰਿਵਾਰ
From Wikipedia, the free encyclopedia
Remove ads
ਭਾਸ਼ਾ ਪਰਿਵਾਰ ਆਪਸ ਵਿੱਚ ਸੰਬੰਧਿਤ ਭਾਸ਼ਾਵਾਂ ਦਾ ਪਰਿਵਾਰ ਜਾਂ ਟੱਬਰ ਹੁੰਦਾ ਹੈ ਜੋ ਇੱਕ ਸਾਂਝੀ ਪਿਤਰੀ ਭਾਸ਼ਾ ਵਿੱਚੋਂ ਨਿਕਲੀਆਂ ਹੁੰਦੀਆਂ ਹਨ। ਕਿਹੜੀਆਂ ਭਾਸ਼ਾਵਾਂ ਕਿਸ ਪਰਵਾਰ ਵਿੱਚ ਆਉਂਦੀਆਂ ਹਨ, ਇਸ ਦੇ ਲਈ ਵਿਗਿਆਨਕ ਆਧਾਰ ਹਨ। ਇਤਿਹਾਸਕ ਭਾਸ਼ਾ-ਵਿਗਿਆਨ ਦੀ ਜੈਨੇਟਿਕ ਤਕਨੀਕ ਦੀ ਪ੍ਰਕਿਰਿਆ ਨਾਲ ਸੰਸਾਰ-ਵਿਆਪੀ ਮੁੱਖ ਭਾਸ਼ਾਵਾਂ ਦੇ ਸ਼੍ਰੇਣੀਕਰਨ ਦੇ ਸੰਬੰਧ ਵਿੱਚ ਜਿਹੜੇ ਨਿਚੋੜ ਅਤੇ ਨਤੀਜੇ ਪ੍ਰਾਪਤ ਹੋਏ ਹਨ ਉਹਨਾਂ ਦੇ ਅਨੁਸਾਰ ਵਿਦਵਾਨਾਂ ਨੇ ਭਾਸ਼ਾਵਾਂ ਦੇ ਵੱਖ-ਵੱਖ 14 ਪਰਿਵਾਰ ਕਲਪੇ ਹਨ।[1]

ਇਹਨਾ 14 ਭਾਸ਼ਾ ਪਰਿਵਾਰਾਂ ਵਿੱਚੋ ਸਭ ਤੋ ਵੱਡੇ ਪਰਿਵਾਰ ਦਾ ਨਾਂ ''ਭਾਰਤ-ਯੂਰਪੀ" (ਭਾਰੋਪੀ ਪਰਵਾਰ) ਪਰਿਵਾਰ ਹੈ ਇਸ ਪਰਿਵਾਰ ਦੇ ਅੱਗੇ ਅੱਠ ਉਪ ਪਰਿਵਾਰ ਨਿਸਚਿਤ ਕੀਤੇ ਗਏ ਹਨ [2]
- ਸਿੰਘ, ਪ੍ਰੇਮ ਪ੍ਰਕਾਸ਼ (ਡਾਃ). ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ. p. 58.
- ਬਰਾੜ, ਬੂਟਾ ਸਿੰਘ (2008). ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 15. ISBN 81-7883-496-0.
Remove ads
ਹਵਾਲੇ
Wikiwand - on
Seamless Wikipedia browsing. On steroids.
Remove ads