ਭੀਮਤਾਲ ਵਿਧਾਨ ਸਭਾ ਹਲਕਾ
From Wikipedia, the free encyclopedia
Remove ads
ਭੀਮਤਾਲ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਨੈਨੀਤਾਲ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 86,901 ਵੋਟਰ ਸਨ। [2]
ਵਿਧਾਇਕ
2012 ਦੇ ਵਿਧਾਨ ਸਭਾ ਚੋਣਾਂ ਵਿੱਚ ਦਾਨ ਸਿੰਘ ਭੰਡਾਰੀ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

ਬਾਹਰੀ ਸਰੋਤ
- ਉੱਤਰਾਖੰਡ ਮੁੱਖ ਚੌਣ ਅਧਿਕਾਰੀ ਦੀ ਵੇਬਸਾਈਟ (ਹਿੰਦੀ ਵਿੱਚ)
ਹਵਾਲੇ
Wikiwand - on
Seamless Wikipedia browsing. On steroids.
Remove ads