ਭੀਮ ਸੈਨ ਸੱਚਰ
ਭਾਰਤੀ ਸਿਆਸਤਦਾਨ (1894-1978) From Wikipedia, the free encyclopedia
Remove ads
ਭੀਮ ਸੈਨ ਸੱਚਰ (1 ਦਸੰਬਰ 1894 -18 ਜਨਵਰੀ 1978) ਇੱਕ ਪੰਜਾਬੀ ਸਿਆਸਤਦਾਨ ਸੀ।
Remove ads
ਮੁੱਖ ਮੰਤਰੀ
ਆਪ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਪਹਿਲੀ ਵਾਰ 13 ਅਪਰੈਲ 1949 ਤੋਂ 18 ਅਕਤੂਬਰ 1949 ਅਤੇ ਦੂਜੀ ਵਾਰ 17 ਅਪਰੈਲ 1952 ਤੋਂ 23 ਜਨਵਰੀ 1956। ਆਪ ਭਾਰਤੀ ਰਾਸ਼ਟਰੀ ਕਾਗਰਸ ਦੇ ਮੈਂਬਰ ਰਹੇ, 1921 ਵਿੱਚ ਆਪ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸਕੱਤਰ ਚੁਣੇ ਗਏ।
ਗਵਰਨਰ
ਆਪ 1956 ਤੋਂ 1957 ਤੱਕ ਉਡੀਸਾ ਪ੍ਰਾਤ ਦੇ ਗਵਰਨਰ ਰਹੇ ਅਤੇ 1957 ਤੋਂ 1962 ਤੱਕ ਆਧਰਾ ਪ੍ਰਦੇਸ਼ ਦੇ ਗਵਰਨਰ ਰਹੇ। ਭਾਰਤ ਦੇ ਮਸ਼ਹੂਰ ਕਾਲਮ ਨਵੀਸ ਕੁਲਦੀਪ ਨਈਅਰ ਆਪ ਜੀ ਦੇ ਦਮਾਦ ਹਨ। ਆਪ ਦੇ ਸਪੁੱਤਰ ਸ਼੍ਰੀ ਰਾਜਿੰਦਰ ਸੱਚਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਹੇ।
Wikiwand - on
Seamless Wikipedia browsing. On steroids.
Remove ads