ਭੀਲੀ ਭਾਸ਼ਾ
ਪੱਛਮੀ-ਮੱਧ ਭਾਰਤ ਵਿੱਚ, ਅਹਿਮਦਾਬਾਦ ਦੇ ਪੂਰਬ ਵਿੱਚ, ਬੋਲੀ ਜਾਂਦੀ ਹੈ From Wikipedia, the free encyclopedia
Remove ads
ਭੀਲੀ ਪੱਛਮੀ-ਕੇਂਦਰੀ ਭਾਰਤ ਵਿੱਚ ਬੋਲੀ ਜਾਂਦੀ ਪੱਛਮੀ ਇੰਡੋ-ਆਰੀਆ ਭਾਸ਼ਾ ਹੈ, ਅਹਿਮਦਾਬਾਦ ਦੇ ਪੂਰਬੀ ਖੇਤਰ ਵਿੱਚ ਬੋਲੀ ਜਾਂਦੀ ਹੈ। ਭਾਸ਼ਾ ਲਈ ਹੋਰ ਨਾਂ ਭਗੋਰੀਆ ਅਤੇ ਭੀਲਬੋਲੀ ਸ਼ਾਮਲ ਹਨ; ਕਈ ਕਿਸਮਾਂ ਨੂੰ ਗਾਰਸੀਆ ਕਿਹਾ ਜਾਂਦਾ ਹੈ। ਭੀਲੀ ਭੀਲ ਭਾਸ਼ਾ ਪਰਿਵਾਰ ਦੀ ਇੱਕ ਮੈਂਬਰ ਹੈ, ਜੋ ਗੁਜਰਾਤੀ ਅਤੇ ਰਾਜਸਥਾਨੀ ਭਾਸ਼ਾ ਨਾਲ ਸਬੰਧਤ ਹੈ। ਇਹ ਭਾਸ਼ਾ ਦੇਵਨਾਗਰੀ ਲਿਪੀ ਦੀ ਵਰਤੋਂ ਨਾਲ ਲਿਖੀ ਗਈ ਹੈ।
ਨਾਹਾਲੀ (ਕਲਤੋ) ਅਤੇ ਖੰਡੇਸ਼ੀ ਭਿੱਲੀ ਭਾਸ਼ਾ ਦੀਆਂ ਪ੍ਰਮੁੱਖ ਉਪ-ਭਾਸ਼ਾਵਾਂ ਹਨ। ਭਿੱਲੀ ਸ਼ਬਦ ਡ੍ਰਵਿਡਿਅਨ ਮੂਲ ਦੇ "ਵਿਲ" ਤੋਂ ਲਿਆ ਜਿਸਦਾ ਭਾਵ ਹੈ ਧਨੁਸ਼, ਬੌ ਦੇ ਲੋਕਾਂ ਨੂੰ ਦਰਸਾਉਂਦਾ ਹੈ।
Remove ads
ਇਹ ਵੀ ਪੜ੍ਹੋ
- Bodhankar, Anantrao. Bhillori (Bhilli) – English Dictionary. Pune: Tribal Research & Training Institute, 2002.[[[Wikipedia:Cleanup|not Bhilori language?]]]
- Jungblut, L. A Short Bhili Grammar of Jhabua State and Adjoining Territories. S.l: s.n, 1937.
- Thompson, Charles S. Rudiments of the Bhili Language. Ahmedabad [India]: United Printing Press, 1895.
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads