ਭੁਬਨੇਸ਼ਵਰ

ਭਾਰਤ ਦੇ ਉੜੀਸਾ ਰਾਜ ਦੀ ਰਾਜਧਾਨੀ From Wikipedia, the free encyclopedia

ਭੁਬਨੇਸ਼ਵਰ
Remove ads

ਭੁਬਨੇਸ਼ਵਰ ਜਾਂ ਭੁਵਨੇਸ਼ਵਰ (ਉੜੀਆ: ଭୁବନେଶ୍ୱର; ਉੱਚਾਰਨ), ਭਾਰਤ ਦੇ ਉੜੀਸਾ ਰਾਜ ਦੀ ਰਾਜਧਾਨੀ ਹੈ। ਇਸ ਸ਼ਹਿਰ ਦਾ ਇਤਿਹਾਸ 3,000 ਸਾਲਾਂ ਤੋਂ ਵੱਧ ਪੁਰਾਣਾ ਹੈ ਜੋ ਮਹਾਂਮੇਘਾ-ਬਹਾਨਾ ਚੇਦੀ ਸਲਤਨਤ (ਦੂਜੀ ਸਦੀ ਈਸਾ ਪੂਰਵ), ਜਿਹਦੀ ਰਾਜਧਾਨੀ ਨੇੜਲਾ ਸ਼ਹਿਰ ਸ਼ਿਸ਼ੂਪਾਲਗੜ੍ਹ ਸੀ, ਤੋਂ ਸ਼ੁਰੂ ਹੁੰਦਾ ਹੈ। ਭੁਬਨੇਸ਼ਵਰ ਦਾ ਨਾਂ ਤ੍ਰਿਭੁਬਨੇਸ਼ਵਰ ਤੋਂ ਆਇਆ ਹੈ ਜਿਹਦਾ ਅੱਖਰੀ ਅਰਥ 'ਤਿੰਨ ਲੋਕਾਂ ਦਾ ਮਾਲਕ' ਭਾਵ "ਸ਼ਿਵ" ਹੈ।[3] ਇਹਦੇ ਹੋਰ ਨਾਂ "ਤੋਸ਼ਾਲੀ, ਕਲਿੰਗਾ ਨਗਰੀ, ਨਗਰ ਕਲਿੰਗਾ, ਏਕਮਰਾ ਕਨਨ, ਏਕਮਰਾ ਖੇਤਰ" ਅਤੇ "ਮੰਦਰ ਮਾਲਿਨੀ ਨਗਰੀ" (Punjabi: "ਮੰਦਰਾਂ ਦਾ ਸ਼ਹਿਰ") ਹਨ। ਇਹ ਉੜੀਸਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੂਰਬੀ ਭਾਰਤ ਦਾ ਪ੍ਰਮੁੱਖ ਆਰਥਕ ਅਤੇ ਧਾਰਮਕ ਕੇਂਦਰ ਹੈ।

ਵਿਸ਼ੇਸ਼ ਤੱਥ ਭੁਬਨੇਸ਼ਵਰ ଭୁବନେଶ୍ୱର, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads