ਭੂਮਿਕਾ (ਫ਼ਿਲਮ)
From Wikipedia, the free encyclopedia
Remove ads
ਭੂਮਿਕਾ ( भूमिका ) ਸ਼ਿਆਮ ਬੇਨੇਗਲ ਦੀ ਨਿਰਦੇਸ਼ਿਤ 1977 ਦੀ ਇੱਕ ਭਾਰਤੀ ਫਿਲਮ ਹੈ, ਜਿਸ ਵਿੱਚ ਮੁੱਖ ਅਦਾਕਾਰ ਸਮਿਤਾ ਪਾਟਿਲ, ਅਮੋਲ ਪਾਲੇਕਰ, ਅਨੰਤ ਨਾਗ, ਨਸੀਰੂਦੀਨ ਸ਼ਾਹ ਅਤੇ ਅਮਰੀਸ਼ ਪੁਰੀ ਹਨ।
Remove ads
ਕਥਾਨਕ
ਭੂਮਿਕਾ ਇੱਕ ਅਭਿਨੇਤਰੀ, ਊਸ਼ਾ (ਸਮਿਤਾ ਪਾਟਿਲ), ਦੀ ਜੀਵਨ ਕਹਾਣੀ ਦੱਸਦੀ ਹੈ, ਜੋ ਗੋਆ ਦੇ ਦੇਵਦਾਸੀ ਭਾਈਚਾਰੇ ਵਿੱਚੋਂ ਪੁਰਾਣੀ ਪਰੰਪਰਾ ਦੀ ਇੱਕ ਮਸ਼ਹੂਰ ਗਾਇਕਾ ਦੀ ਪੋਤੀ ਹੈ। ਊਸ਼ਾ ਦੀ ਮਾਤਾ ਕਿਸੇ ਬਦਸਲੂਕੀ ਕਰਨ ਵਾਲੇ ਅਤੇ ਸ਼ਰਾਬੀ ਬ੍ਰਾਹਮਣ ਨਾਲ ਵਿਆਹੀ ਹੈ। ਉਸ ਦੀ ਜਲਦ ਮੌਤ ਦੇ ਬਾਅਦ, ਅਤੇ ਉਸ ਦੀ ਮਾਤਾ ਦੇ ਇਤਰਾਜ਼ ਦੇ ਬਾਵਜੂਦ, ਊਸ਼ਾ ਦੇ ਪਰਿਵਾਰ ਦਾ ਇੱਕ ਜਾਣੂੰ ਕੇਸ਼ਵ ਦਾਲਵੀ (ਅਮੋਲ ਪਾਲੇਕਰ) ਉਸ਼ਾ ਨੂੰ - ਬੰਬਈ ਦੇ ਇੱਕ ਸਟੂਡੀਓ ਵਿੱਚ ਗਾਇਕ ਦੇ ਤੌਰ ਤੇ ਆਡੀਸ਼ਨ ਲਈ ਲੈ ਜਾਂਦਾ ਹੈ:
ਮੁੱਖ ਕਲਾਕਾਰ
- ਸਮਿਤਾ ਪਾਟਿਲ - ਊਸ਼ਾ ਜਾਂ ਊਰਵਸ਼ੀ ਦਲਵੀ
- ਅਮੋਲ ਪਾਲੇਕਰ - ਕੇਸ਼ਵ ਦਲਵੀ
- ਅਨੰਤ ਨਾਗ - ਰਾਜਨ
- ਅਮਰੀਸ਼ ਪੁਰੀ - ਵਿਨਾਯਕ ਕਾਲੇ
- ਦੀਨਾ ਪਾਠਕ - ਸ਼੍ਰੀਮਤੀ ਕਾਲੇ
- ਨਸੀਰੁਦੀਨ ਸ਼ਾਹ - ਸੁਨੀਲ ਵਰਮਾ
- ਕੁਲਭੂਸ਼ਣ ਖਰਬੰਦਾ - ਫ਼ਿਲਮ ਨਿਰਮਾਤਾ
- ਸੁਲਭਾ ਦੇਸ਼ਪਾਂਡੇ - ਸ਼ਾਂਤਾ
- ਕਿਰਣ ਵਿਰਾਲੇ - ਸੁਸ਼ਮਾ ਦਲਵੀ
- ਮੋਹਨ ਆਗਾਸ਼ੇ
- ਬੇਂਜਾਮਿਨ ਗਿਲਾਨੀ
- ਬੀ ਵੀ ਕਾਰੰਤ
- ਓਮ ਪੁਰੀ
- ਜੀ ਐਮ ਦੁਰਾਨੀ
- ਸੁਨਿਲਾ ਪ੍ਰਧਾਨ
- ਅਭਿਸ਼ੇਕ
- ਨਰੇਂਦਰ
- ਕੁਸੁਮ ਦੇਸ਼ਪਾਂਡੇ
Wikiwand - on
Seamless Wikipedia browsing. On steroids.
Remove ads