ਦੇਹਰਾ
From Wikipedia, the free encyclopedia
Remove ads
ਦੇਹਰਾ ਜਾਂ ਮਕਬਰਾ (ਅੰਗਰੇਜ਼ੀ:mausoleum) (ਫ਼ਾਰਸੀ ਵਿੱਚ ਅਰਾਮਗਾਹ ਯਾਦਮਾਨੀ: آرامگاه یادمانی) ਕਿਸੇ ਦੀ ਕਬਰ ਉੱਤੇ ਬਣਾਈ ਇਮਾਰਤ ਨੂੰ ਕਿਹਾ ਜਾਂਦਾ ਹੈ। ਇਹ ਸਮਾਰਕ ਸਰੂਪ ਹੁੰਦੀ ਹੈ। ਅਜਿਹਾ ਰਵਾਜ਼ ਮੁਸਲਮਾਨ ਅਤੇ ਈਸਾਈਆਂ ਵਿੱਚ ਵਧੇਰੇ ਰਿਹਾ ਹੈ। ਜਿਆਦਾਤਰ ਮੁਸਲਮਾਨ ਬਾਦਸ਼ਾਹਾਂ ਦੇ ਮਕਬਰੇ ਬਣੇ ਹਨ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |


Remove ads
Wikiwand - on
Seamless Wikipedia browsing. On steroids.
Remove ads