ਮਕਰ ਚੁਦਰਾ
From Wikipedia, the free encyclopedia
Remove ads
«ਮਕਰ ਚੁਦਰਾ» — ਮੈਕਸਿਮ ਗੋਰਕੀ ਦੀ 1892 ਵਿੱਚ ਪ੍ਰਕਾਸ਼ਿਤ ਨਿੱਕੀ ਕਹਾਣੀ ਹੈ। ਇਹ ਗੋਰਕੀ ਦੀ ਪਹਿਲੀ ਕਾਮਯਾਬੀ ਸਾਬਤ ਹੋਈ।
ਕਹਾਣੀ ਸਾਰ

ਮਕਰ ਚੁਦਰਾ ਇੱਕ ਜਿਪਸੀ ਘੋੜਾ ਚੋਰ ਜੋਬਾਰ ਦੇ ਰਾਦਾ ਨਾਲ ਇਸ਼ਕ ਦੇ ਦੁਆਲੇ ਘੁੰਮਦੀ ਹੈ। ਦੋਨੋਂ ਇੱਕ ਦੂਜੇ ਨੂੰ ਰੱਜ ਕੇ ਚਾਹੁੰਦੇ ਹਨ ਪਰ ਆਪਣੀ ਆਪਣੀ ਆਜ਼ਾਦੀ ਦੇ ਵੀ ਦੀਵਾਨੇ ਹਨ। ਸਗੋਂ ਇਸ਼ਕ ਤੋਂ ਵੀ ਉੱਚਾ ਦਰਜਾ ਦਿੰਦੇ ਹਨ। ਜਦੋਂ ਰਾਦਾ ਜੋਬਾਰ ਨੂੰ ਉਸਨੂੰ ਪਾਉਣ ਦੀ ਸ਼ਰਤ ਵਜੋਂ ਝੁਕਣ ਲਈ ਕਹਿੰਦੀ ਹੈ ਤਾਂ ਉਹ ਉਸਨੂੰ ਖੰਜਰ ਖੋਭ ਦਿੰਦਾ ਹੈ[1]। ਇਸ ਤੇ ਰਾਦਾ ਦਾ ਬਾਪ ਜਾਬਰ ਨੂੰ ਮਾਰ ਦਿੰਦਾ ਹੈ। ਇੱਕ ਬੁਢਾ ਜਿਪਸੀ ਮਕਰ ਚੁਦਰਾ ਗੋਰਕੀ ਦੀਆਂ ਪਹਿਲੀਆਂ ਲਿਖਤਾਂ ਦੇ ਥੀਮ ਬਾਰੇ ਚਰਚਾ ਕਰਦਾ ਇਹ ਕਹਾਣੀ ਸੁਣਾਉਂਦਾ ਹੈ। ਇਸੇ ਕਹਾਣੀ ਤੇ 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਵਣਜਾਰਾ ਬੇਗਮ ਬਣੀ ਸੀ, ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads