ਮਥੀਰਾ
From Wikipedia, the free encyclopedia
Remove ads
ਮਥੀਰਾ ਇੱਕ ਪਾਕਿਸਤਾਨੀ ਮੌਡਲ, ਗਾਇਕਾ ਅਤੇ ਅਦਾਕਾਰਾ ਹੈ।[2] ਉਹ ਕਈ ਟੀ.ਵੀ. ਸ਼ੋਆਂ ਵਿੱਚ ਪੇਸ਼ਕਾਰ ਕਰ ਚੁੱਕੀ ਹੈ ਅਤੇ ਉਸਨੇ ਆਈਟਮ ਗਾਣਿਆਂ ਵਿੱਚ ਨਾਚ ਵੀ ਕੀਤਾ ਹੈ।[3]
ਨਿੱਜੀ ਜੀਵਨ
ਉਸਦਾ ਵਿਆਹ 2012 ਵਿੱਚ ਹੋਇਆ ਅਤੇ 2014 ਵਿੱਚ ਇੱਕ ਬੱਚਾ ਹੋਇਆ।[4]
ਫ਼ਿਲਮਾਂ
ਹਵਾਲੇ
Wikiwand - on
Seamless Wikipedia browsing. On steroids.
Remove ads