ਮਦਰੱਸਾ
From Wikipedia, the free encyclopedia
Remove ads
"ਮਦਰੱਸਾ" (Arabic: مدرسة, ਮਦਰਸਾ'ਹ, ਬਹੁ. مدارس, ਮਦਾਰਿਸ, Turkish: Medrese) ਕਿਸੇ ਵੀ ਕਿਸਮ ਦੇ ਸਿੱਖਿਅਕ ਅਦਾਰੇ, ਧਾਰਮਿਕ ਜਾਂ ਨਿਰਪੱਖ, ਵਾਸਤੇ ਅਰਬੀ ਸ਼ਬਦ ਹੈ। ਕਈ ਵਾਰ ਇਸ ਸ਼ਬਦ ਦਾ ਮਤਲਬ ਖ਼ਾਸ ਕਿਸਮ ਦਾ ਧਾਰਮਿਕ ਸਕੂਲ ਜਾਂ ਕਾਲਜ ਦੱਸਿਆ ਜਾਂਦਾ ਹੈ ਜਿੱਥੇ ਇਸਲਾਮ ਬਾਰੇ ਪੜ੍ਹਾਈ ਕਰਵਾਈ ਜਾਂਦੀ ਹੋਵੇ ਭਾਵੇਂ ਇਹ ਇੱਕੋ-ਇੱਕ ਵਿਸ਼ਾ ਨਹੀਂ ਹੁੰਦਾ।
ਹਵਾਲੇ
Wikiwand - on
Seamless Wikipedia browsing. On steroids.
Remove ads