ਮਣੀ ਕੌਲ
From Wikipedia, the free encyclopedia
Remove ads
ਮਨੀ ਕੌਲ (25 ਦਸੰਬਰ 1944 – 6 ਜੁਲਾਈ 2011) ਹਿੰਦੀ ਫਿਲਮਾਂ ਦਾ ਨਿਰਦੇਸ਼ਕ ਕਸ਼ਮੀਰੀ ਪੰਡਿਤ ਸੀ।[1] ਉਸਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII),ਪੂਨਾ ਤੋਂ ਗ੍ਰੈਜੁਏਸ਼ਨ ਕੀਤੀ ਜਿਥੇ ਉਹ ਰਿਤਵਿਕ ਘਟਿਕ ਦਾ ਵਿਦਿਆਰਥੀ ਰਿਹਾ ਅਤੇ ਬਾਅਦ ਵਿੱਚ ਅਧਿਆਪਕ ਬਣ ਗਿਆ। ਉਸਨੇ ਆਪਣਾ ਕੈਰੀਅਰ ਉਸਕੀ ਰੋਟੀ (1969) ਨਾਲ ਸ਼ੁਰੂ ਕੀਤਾ, ਜਿਸਨੇ ਉਸਨੂੰ ਸਰਬੋਤਮ ਮੂਵੀ ਲਈ ਫਿਲਮਫੇਅਰ ਆਲੋਚਕਾਂ ਦਾ ਅਵਾਰਡ ਦਿਵਾਇਆ। ਉਹਨੇ ਕੁੱਲ ਚਾਰ ਅਵਾਰਡ ਜਿੱਤੇ। 1974 ਵਿੱਚ ਦੁਵਿਧਾ ਲਈ ਸਰਬੋਤਮ ਨਿਰਦੇਸ਼ਕ ਦਾ ਰਾਸ਼ਟਰੀ ਅਵਾਰਡ ਅਤੇ ਬਾਅਦ ਨੂੰ 1989 ਵਿੱਚ ਦਸਤਾਵੇਜ਼ੀ ਫਿਲਮ, ਸਿਧੇਸ਼ਵਰੀਲਈ ਰਾਸ਼ਟਰੀ ਫਿਲਮ ਅਵਾਰਡ ਹਾਸਲ ਕੀਤਾ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads