ਮਨੋਹਰ ਪਰੀਕਰ (13 ਦਸੰਬਰ 1955 - 17 ਮਾਰਚ 2019) ਭਾਰਤ ਦਾ ਰੱਖਿਆ ਮੰਤਰੀ ਅਤੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਸੀ। ਉਹ ਗੋਆ ਦਾ ਮੁੱਖ ਮੰਤਰੀ ਰਹਿ ਚੁੱਕਿਆ ਹੈ। ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਦਾ ਸੀ।[2] ਚਾਰ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਪਰੀਕਰ ਨੂੰ ਫਰਵਰੀ 2018 ਵਿੱਚ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਉਹਨਾਂ ਦੀ ਸਿਹਤ ਨਾਸਾਜ਼ ਚੱਲ ਰਹੀ ਸੀ।[3]
ਵਿਸ਼ੇਸ਼ ਤੱਥ ਮਨੋਹਰ ਪਰੀਕਰ, ਰੱਖਿਆ ਮੰਤਰੀ ...
ਮਨੋਹਰ ਪਰੀਕਰ |
---|
|
 ਮਨੋਹਰ ਪਰੀਕਰ |
|
|
|
ਦਫ਼ਤਰ ਸੰਭਾਲਿਆ 9 ਨਵੰਬਰ 2014 |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
---|
ਤੋਂ ਪਹਿਲਾਂ | ਅਰੁਣ ਜੇਟਲੀ |
---|
|
|
ਦਫ਼ਤਰ ਸੰਭਾਲਿਆ 26 ਨਵੰਬਰ 2014 |
ਹਲਕਾ | ਉੱਤਰ ਪ੍ਰਦੇਸ਼ |
---|
|
ਦਫ਼ਤਰ ਵਿੱਚ 9 ਮਾਰਚ 2012 – 8 ਨਵੰਬਰ 2014 |
ਗਵਰਨਰ | ਕੇ ਸੰਕਰਨਾਰਾਇਨਨ ਭਾਰਤ ਵੀਰ ਵੰਚੂ ਮਾਰਗਰੇਟ ਅਲਵਾ ਓਮ ਪ੍ਰਕਾਸ਼ ਕੋਹਲੀ ਮ੍ਰਿਦੁਲਾ ਸਿਨਹਾ |
---|
ਤੋਂ ਪਹਿਲਾਂ | ਦਿਗੰਬਰ ਕਾਮਤ |
---|
ਤੋਂ ਬਾਅਦ | ਲਕਸ਼ਮੀਕਾਂਤ ਪਾਰਸੇਕਾਰ |
---|
ਦਫ਼ਤਰ ਵਿੱਚ 24 ਅਕਤੂਬਰ 2000 – 2 ਫ਼ਰਵਰੀ 2005 |
ਗਵਰਨਰ | ਮੁਹੰਮਦ ਫ਼ਜ਼ਲ ਕਿਦਾਰ ਨਾਥ ਸਾਹਾਨੀ ਮੁਹੰਮਦ ਫ਼ਜ਼ਲ ਐਸ.ਸੀ. ਜਮੀਰ |
---|
ਤੋਂ ਪਹਿਲਾਂ | ਫਰਾਂਸਿਸਕੋ ਸਰਦਿਨਹਾ |
---|
ਤੋਂ ਬਾਅਦ | ਪ੍ਰਤਾਪਸਿੰਘ ਰਾਣੇ |
---|
|
|
ਜਨਮ | ਮਨੋਹਰ ਗੋਪਾਲਕਰਿਸ਼ਨ ਪ੍ਰਭੂ ਪਰੀਕਰ (1955-12-13) 13 ਦਸੰਬਰ 1955 (ਉਮਰ 69) ਮਾਪੂਸਾ, ਗੋਆ, ਪੁਰਤਗੇਜ਼ੀ ਭਾਰਤ (ਹੁਣ ਭਾਰਤ) |
---|
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
---|
ਜੀਵਨ ਸਾਥੀ | ਮੇਧਾ ਪਰੀਕਰ |
---|
ਬੱਚੇ | 2 (ਬੇਟੇ) |
---|
ਅਲਮਾ ਮਾਤਰ | ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੇਜੀ, ਬੰਬਈ |
---|
|
ਬੰਦ ਕਰੋ