ਮਮਤਾ ਸ਼ਰਮਾ
From Wikipedia, the free encyclopedia
Remove ads
ਮਮਤਾ ਸ਼ਰਮਾ ਇੱਕ ਭਾਰਤੀ ਪਲੇਬੈਕ ਗਾਇਕ ਹੈ। ਉਹ ਦਬੰਗ ਵਿੱਚਲੇ ਮੁਨੀ ਬਾਦਨਾਮ ਹੂਈ ਗੀਤ ਲਈ ਮਸ਼ਹੂਰ ਹੈ।ਇਹ ਗੀਤ ਇੱਕ ਚਾਰਟਬੱਸਟਰ ਸੀ ਅਤੇ ਉਸ ਨੂੰ ਕਈ ਪੁਰਸਕਾਰ ਅਤੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਸ ਵਿੱਚ ਬੈਸਟ ਪਲੇਬੈਕ ਗਾਇਕ (ਫੀਮੇਲ) ਲਈ ਫ਼ਿਲਮਫੇਅਰ ਪੁਰਸਕਾਰ ਵੀ ਸ਼ਾਮਲ ਹੈ।ਉਸ ਨੂੰ ਆਈਟਮ ਗੀਤਾਂ ਦੀ ਰਾਣੀ ਕਿਹਾ ਜਾਂਦਾ ਹੈ।
Remove ads
ਸ਼ੁਰੂ ਦਾ ਜੀਵਨ
ਸ਼ਰਮਾ ਦਾ ਜਨਮ ਬਿਰਲਾ ਨਗਰ, ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸਨੇ ਸੇਂਟ ਪੌਲ ਸਕੂਲ ਮੋਰਾਰ ਗਵਾਲੀਅਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਸਕੂਲ ਵਿੱਚ, ਉਹ ਸਰਗਰਮੀ ਨਾਲ ਸਟੇਜ ਤੇ ਅਦਾਇਗੀ ਕਰਦੀ। ਬਾਅਦ ਵਿੱਚ ਉਸ ਨੇ ਆਪਣੇ ਬੈਂਡ ਦੇ ਨਾਲ ਕਈ ਪਰਵਾਰਿਕ ਸ਼ਾਦੀਆਂ (ਰਿਸੈਪਸ਼ਨਾਂ, ਪਾਰਟੀਆਂ) ਵਿੱਚ ਵੀ ਗਾਇਕੀ ਦੀ ਅਦਾਇਗੀ ਕੀਤੀ।[ਹਵਾਲਾ ਲੋੜੀਂਦਾ]
ਹਵਾਲੇ
Wikiwand - on
Seamless Wikipedia browsing. On steroids.
Remove ads