ਮਲਿਆਲਮ (മലയാളം, ਮਲਿਆਲਮ) ਜਾਂ ਕੈਰਲੀ (കൈരളി, ਕੈਰਲੀ) ਦੱਖਣੀ ਭਾਰਤ ਦੀ ਇੱਕ ਬੋਲੀ ਹੈ ਜੋ ਭਾਰਤ ਦੇ ਕੇਰਲਾ ਸੂਬੇ, ਤਮਿਲਨਾਡੂ ਦੇ ਕੰਨਿਆਂਕੁਮਾਰੀ, ਕਰਨਾਟਕ ਦੇ ਦੱਖਣ ਕੰਨੜ ਜਿਲ੍ਹੇ ਅਤੇ ਪਾਂਡੇਚੇਰੀ ਅਤੇ ਲਕਸ਼ਦੀਪ ਵਿੱਚ ਬੋਲੀ ਜਾਂਦੀ ਹੈ।
ਵਿਸ਼ੇਸ਼ ਤੱਥ ਮਲਿਆਲਮ ਭਾਸ਼ਾ, ਜੱਦੀ ਬੁਲਾਰੇ ...
| ਮਲਿਆਲਮ ਭਾਸ਼ਾ |
|---|
|
 ਮਲਿਆਲਮ ਮਲਿਆਲਮ ਲਿੱਪੀ ਵਿੱਚ |
| ਜੱਦੀ ਬੁਲਾਰੇ | ਮੁੱਖ ਤੌਰ ਤੇ ਭਾਰਤ ਦੇ ਕੇਰਲ ਸੂਬੇ ਵਿੱਚ |
|---|
| ਇਲਾਕਾ | ਕੇਰਲ, ਲਕਸ਼ਦੀਪ, ਮਾਹੇ (ਪਾਂਡੇਚੇਰੀ) |
|---|
| ਨਸਲੀਅਤ | ਮਲਿਆਲੀ |
|---|
Native speakers | 38 ਮਿਲੀਅਨ (2007)[1] |
|---|
| |
|---|
ਲਿਖਤੀ ਪ੍ਰਬੰਧ | ਮਲਿਆਲਮ ਵਰਣਮਾਲਾ (ਬ੍ਰਾਹਮੀ) ਮਲਿਆਲਮ ਬ੍ਰੇਲ |
|---|
|
ਵਿੱਚ ਸਰਕਾਰੀ ਭਾਸ਼ਾ | ਭਾਰਤੀ ਰਾਜ: ਕੇਰਲ (ਰਾਜ),[2] ਲਕਸ਼ਦੀਪ (ਇਲਾਕਾ), ਪਾਂਡੇਚੇਰੀ (ਇਲਾਕਾ) |
|---|
| ਰੈਗੂਲੇਟਰ | ਮਲਿਆਲਮ ਸਾਹਿਤ ਅਕੈਡਮੀ, ਕੇਰਲ ਸਰਕਾਰ |
|---|
|
| ਆਈ.ਐਸ.ਓ 639-1 | ml |
|---|
| ਆਈ.ਐਸ.ਓ 639-2 | mal |
|---|
| ਆਈ.ਐਸ.ਓ 639-3 | mal |
|---|
 ਜਿੱਥੇ-ਜਿੱਥੇ ਮਲਿਆਲਮ ਬੋਲੀ ਜਾਂਦੀ ਹੈ । |
ਬੰਦ ਕਰੋ
ਮਲਿਆਲਮ